Type Here to Get Search Results !

General Awareness Questions - Gk Questions in Punjabi

   Dear Candidate if you are preparing for punjab police constable and all other exams then you can prepare from here.

Punjab Police Constable Mock Test
Punjab Police Constable Mock Test


Mock Test Punjab Police Constable

ਪਿਆਰੇ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਾਂਸਟੇਬਲ ਜਾਂ ਕਿਸੇ ਹੋਰ ਵੀ ਪੇਪਰ ਦੀ ਤਿਆਰੀ ਕਰ ਰਹੇ ਤੋਂ ਤਾਂ ਤੁਸੀਂ ਆਪਣੀ ਇਸ ਵੈੱਬਸਾਈਟ ਤੋਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ। 

ਇਸ ਪੋਸਟ ਵਿੱਚ Punjab Police Constable Mock Test ਦਿੱਤਾ ਗਿਆ ਹੈ। ਇਸ ਵਿੱਚ ਪੰਦਰਾਂ ਪ੍ਰਸ਼ਨ ਦਿੱਤੇ ਗਏ ਹਨ ਜਿਨ੍ਹਾਂ ਦਾ ਉੱਤਰ ਦੇ ਕੇ ਤੁਸੀਂ ਆਪਣੀ ਤਿਆਰੀ ਚੈੱਕ ਕਰ ਸਕਦੇ ਹੋ ਅਤੇ ਨਾਲ ਤਿਆਰੀ ਨੂੰ ਹੋਰ ਬਿਹਤਰ ਬਣਾ ਸਕਦੇ ਹੋ।


ਪ੍ਰਸ਼ਨ - 01 - ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕਿੱਥੇ ਸਥਿਤ ਹੈ?

A. ਮੋਹਾਲੀ

B. ਅੰਮ੍ਰਿਤਸਰ

C. ਪਟਿਆਲਾ

D. ਬਠਿੰਡਾ 



ਪ੍ਰਸ਼ਨ - 02 - ਬੀਰਬਲੀ (ਬੀਰਬਾਲੀ) ਕਿੱਥੇ ਦਾ ਗਹਿਣਾ ਹੈ?

A. ਕੰਨ

B. ਨੱਕ

C. ਹੱਥ

D. ਗੁੱਟ 


ਪ੍ਰਸ਼ਨ - 03 - ਰੌਸ਼ਨੀ ਦਾ ਮੇਲਾ ਕਿੱਥੇ ਲੱਗਦਾ ਹੈ?

A. ਬਟਾਲਾ

B. ਜਗਰਾਓਂ

C. ਸੁਨਾਮ

D. ਮਲੇਰਕੋਟਲਾ 



ਪ੍ਰਸ਼ਨ - 04 - ਪੰਜਾਬ ਭਾਰਤ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ?

A. ਉੱਤਰ - ਪੱਛਮ

B. ਉੱਤਰ - ਪੂਰਬ

C. ਦੱਖਣ - ਪੂਰਬ

D. ਦੱਖਣ - ਪੱਛਮ


ਪ੍ਰਸ਼ਨ - 05 - ਮਾਝੀ ਕਿਸ ਜਿਲ੍ਹੇ ਵਿੱਚ ਨਹੀਂ ਬੋਲੀ ਜਾਂਦੀ?

A. ਗੁਰਦਾਸਪੁਰ

B. ਅੰਮ੍ਰਿਤਸਰ

C. ਪਠਾਨਕੋਟ

D. ਜਲੰਧਰ 



ਪ੍ਰਸ਼ਨ - 06 - ਅੱਪਰ ਬਾਰੀ ਦੁਆਬ ਕਿਸ ਨੂੰ ਕਿਹਾ ਜਾਂਦਾ ਹੈ?

A. ਮਾਲਵਾ

B. ਮਾਝਾ

C. ਦੁਆਬਾ

D. ਕੋਈ ਨਹੀਂ


ਪ੍ਰਸ਼ਨ - 07 - ਪੰਜਾਬ ਦਾ ਝੀਲਾਂ ਦਾ ਸ਼ਹਿਰ (City of Lakes in Punjab) ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ?

A. ਗੁਰਦਾਸਪੁਰ

B. ਸੰਗਰੂਰ

C. ਲੁਧਿਆਣਾ

D. ਬਠਿੰਡਾ 



ਪ੍ਰਸ਼ਨ - 08 - ਖੂਨੀ ਵਿਸਾਖੀ ਕਿਸ ਦੀ ਰਚਨਾ ਹੈ?

A. ਅਜਮੇਰ ਸਿੰਘ ਔਲਖ

B. ਸ਼ਿਵ ਕੁਮਾਰ ਬਟਾਲਵੀ

C. ਨਾਨਕ ਸਿੰਘ

D. ਅੰਮ੍ਰਿਤਾ ਪ੍ਰੀਤਮ 


ਪ੍ਰਸ਼ਨ - 09 - ਵਾਰਾਂ ਅਤੇ ਕਬਿੱਤ ਸਵੱਈਏ ਕਿਸ ਦੀਆਂ ਰਚਨਾਵਾਂ ਹਨ?

A. ਗੁਰੂ ਨਾਨਕ ਦੇਵ ਜੀ

B. ਗੁਰੂ ਹਰਿਗੋਬਿੰਦ ਸਾਹਿਬ ਜੀ

C. ਭਾਈ ਗੁਰਦਾਸ ਜੀ

D. ਗੁਰੂ ਅਮਰਦਾਸ ਜੀ


ਪ੍ਰਸ਼ਨ - 10 - ਸ਼ੁੱਧ ਰੂਪ ਚੁਣੋ।

A. ਸੁਨੇਹਰੀ

B. ਸੁਨੈਹਰੀ

C. ਸੁਨਹਿਰੀ

D. ਸੁਨਿਹਰੀ 


ਪ੍ਰਸ਼ਨ - 11 - ਆਦਿ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ।

A. ਸ਼ੁਰੂ

B. ਅੰਤ

C. ਵਿਦੇਸ਼ੀ

D. ਪੂਰਾ 


ਪ੍ਰਸ਼ਨ - 12 - ਮਲਵਈ ਗਿੱਧਾ ਕਿਸ ਦਾ ਨਾਚ ਹੈ?

A. ਮਰਦਾਂ ਦਾ

B. ਔਰਤਾਂ ਦਾ

C. ਬੱਚਿਆਂ ਦਾ

D. ਕੋਈ ਨਹੀਂ


ਪ੍ਰਸ਼ਨ - 13 - ਕਿਲਾ ਗੋਬਿੰਦਗੜ੍ਹ ਕਿੱਥੇ ਹੈ?

A. ਬਠਿੰਡਾ

B. ਲੁਧਿਆਣਾ

C. ਅੰਮ੍ਰਿਤਸਰ

D. ਮਾਨਸਾ 



ਪ੍ਰਸ਼ਨ - 14 - ਹਾਕੀ ਦੀ ਨਰਸਰੀ ਪੰਜਾਬ ਦੇ ਕਿਸ ਪਿੰਡ ਨੂੰ ਕਿਹਾ ਜਾਂਦਾ ਹੈ?

A. ਸੰਸਾਰਪੁਰ

B. ਲੌਂਗੋਵਾਲ

C. ਗੁੱਜਰਾਂਵਾਲਾ

D. ਨਾਨੋਕੀ 


ਪ੍ਰਸ਼ਨ - 15 - ਭਾਈ ਲਹਿਣਾ ਜੀ ਕਿਸ ਗੁਰੂ ਸਾਹਿਬ ਜੀ ਦਾ ਮੁੱਢਲਾ ਨਾਮ ਸੀ?

A. ਗੁਰੂ ਨਾਨਕ ਦੇਵ ਜੀ

B. ਗੁਰੂ ਗੋਬਿੰਦ ਸਿੰਘ ਜੀ

C. ਗੁਰੂ ਅਮਰਦਾਸ ਜੀ

D. ਗੁਰੂ ਅੰਗਦ ਦੇਵ ਜੀ 



ਹੋਰ ਪ੍ਰਸ਼ਨ ਪੜ੍ਹੋ - 

Sikh Gurus Questions 

General Awareness 

Current Affairs Punjab Police Constable 

Gk Questions in Punjabi 


ਹਾਂਜੀ ਦੋਸਤੋ, ਤੁਹਾਡੇ ਪੰਦਰਾਂ ਪ੍ਰਸ਼ਨਾਂ ਵਿੱਚੋਂ ਕਿੰਨੇ ਪ੍ਰਸ਼ਨ ਸਹੀ ਹਨ ਤਾਂ ਸਾਨੂੰ ਕੁਮੈਂਟ ਕਰਕੇ ਜਰੂਰ ਦੱਸੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom