Type Here to Get Search Results !

Assistant Treasurer Result Cum Merit List

PSSSB (ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ) ਦੁਆਰਾ Assistant Treasurer ਦੀ ਭਰਤੀ Advt. No. 18 of 2022 ਲਈ ਉਮੀਦਵਾਰਾਂ ਪਾਸੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ, ਇਸ ਭਰਤੀ ਸਬੰਧੀ ਬੋਰਡ ਵੱਲੋਂ ਮਿਤੀ 30/06/2023 ਅਤੇ ਮਿਤੀ 19/07/2023 ਨੂੰ ਕਾਉਂਸਲਿੰਗ ਵਿੱਚ ਯੋਗ ਪਏ ਗਏ ਉਮੀਦਵਾਰਾਂ ਦਾ ਰਿਜਲਟ ਕਮ ਮੈਰਿਟ ਲਿਸਟ ਜਾਰੀ ਕਰ ਦਿੱਤਾ ਗਿਆ ਹੈ। ਇਸ ਰਿਜਲਟ ਕਮ ਮੈਰਿਟ ਲਿਸਟ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

Assistant Treasurer Result Cum Merit List 


Assistant Treasurer Result Cum Merit List

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੁਆਰਾ Assistant Treasurer ਦੀ ਭਰਤੀ ਸਬੰਧੀ ਬੋਰਡ ਵੱਲੋਂ ਮਿਤੀ 30/06/2023 ਅਤੇ ਮਿਤੀ 19/07/2023 ਨੂੰ ਕਾਉਂਸਲਿੰਗ ਵਿੱਚ ਬੁਲਾਏ ਗਏ ਉਮੀਦਵਾਰਾਂ ਦਾ ਰਿਜਲਟ ਕਮ ਮੈਰਿਟ ਲਿਸਟ ਜਾਰੀ ਕਰ ਦਿੱਤਾ ਗਿਆ ਹੈ। ਇਸ ਰਿਜਲਟ ਕਮ ਮੈਰਿਟ ਲਿਸਟ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

PSSSB Assistant Treasurer Links

Result Cum Merit List 

Official Website

ਇਸ ਭਰਤੀ ਨਾਲ ਸੰਬੰਧਿਤ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਸਕਦੇ ਹੋ। ਵਿਭਾਗ ਦੀ ਵੈੱਬਸਾਈਟ ਦਾ ਲਿੰਕ ਉੱਪਰ ਦਿੱਤਾ ਗਿਆ ਹੈ।

Read More

ਇਸ ਤੋਂ ਇਲਾਵਾ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ। ਵਿਭਾਗ ਦੀ ਵੈੱਬਸਾਈਟ ਦਾ ਲਿੰਕ ਉੱਪਰ ਦਿੱਤਾ ਗਿਆ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom