Type Here to Get Search Results !

Admit Card Punjab Police Constable

Punjab Police Constable Admit Card ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਜਾਂ ਨੀਚੇ ਦਿੱਤੇ ਗਏ ਲਿੰਕ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ। ਇਹ Admit Card ਸਿਰਫ਼ ਉਹਨਾਂ ਹੀ ਉਮੀਦਵਾਰਾਂ ਦੇ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ Mail ਵਿੱਚ 20 ਅਗਸਤ ਨੂੰ Admit Card ਜਾਰੀ ਹੋਣ ਦੀ ਮਿਤੀ ਦੱਸੀ ਗਈ ਸੀ।

Punjab Police Constable Admit Card
Punjab Police Constable Admit Card

Punjab Police Constable Admit Card 2023

Punjab Police Constable ਦਾ ਪੇਪਰ ਇਸ ਵਾਰ ਵੱਖ ਵੱਖ ਸ਼ਿਫਟਾਂ ਦੇ ਵਿੱਚ ਲਿਆ ਜਾਣਾ ਹੈ ਅਤੇ ਇਸ ਪੇਪਰ ਦੀਆਂ ਮਿਤੀਆਂ ਵੀ ਵੱਖ ਵੱਖ ਨਿਰਧਾਰਿਤ ਕੀਤੀਆਂ ਗਈਆਂ ਹਨ। ਇਹਨਾਂ ਵੱਖ ਵੱਖ ਮਿਤੀਆਂ ਨੂੰ ਹੋਣ ਵਾਲੇ ਪੇਪਰਾਂ ਦੇ Admit Card ਵੀ ਵੱਖ ਵੱਖ ਮਿਤੀਆਂ ਨੂੰ ਹੀ ਪ੍ਰਾਪਤ ਕੀਤੇ ਜਾ ਰਹੇ ਹਨ। 

ਵਿਭਾਗ ਦੇ ਦੁਆਰਾ ਪ੍ਰਾਪਤ ਮੇਲ ਦੇ ਅਨੁਸਾਰ ਹੀ ਤੁਸੀਂ ਆਪਣੇ Admit Card ਜਾਰੀ ਹੋਣ ਦਾ ਪਤਾ ਲਗਾ ਸਕਦੇ ਹੋ। ਮੇਲ ਵਿੱਚ ਦੱਸੀ ਗਈ ਮਿਤੀ ਨੂੰ ਹੀ ਤੁਹਾਡੇ ਰੋਲ ਨੰਬਰ ਜਾਰੀ ਕੀਤੇ ਗਏ ਹਨ। ਇਹ Admit Card ਉਹਨਾਂ ਉਮੀਦਵਾਰਾਂ ਦੇ ਹੀ ਜਾਰੀ ਹੋਏ ਹਨ ਜਿਨ੍ਹਾਂ ਨੂੰ ਈ ਮੇਲ ਵਿੱਚ 20 ਅਗਸਤ 2023 ਨੂੰ Admit Card ਜਾਰੀ ਹੋਣ ਦੀ ਮਿਤੀ ਦਿੱਤੀ ਗਈ ਸੀ।


ਉਮੀਦਵਾਰ ਮੇਲ ਵਿੱਚ ਦੱਸੀ ਗਈ ਮਿਤੀ ਅਨੁਸਾਰ ਆਪਣੇ punjab police constable admit card ਪ੍ਰਾਪਤ ਕਰ ਸਕਦੇ ਹਨ।
ਤੁਸੀਂ ਆਪਣਾ Admit Card ਵਿਭਾਗ ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਨੀਚੇ ਦਿੱਤੇ ਲਿੰਕ ਦੇ ਜਰੀਏ ਵੀ ਪਹੁੰਚ ਸਕਦੇ ਹੋ। ਇਸ ਦਾ ਲਿੰਕ ਨੀਚੇ ਦਿੱਤਾ ਗਿਆ ਹੈ।

ਤੁਸੀਂ ਆਪਣੇ Admit Card ਆਪਣੀ ID ਨੂੰ ਲਾਗ ਇਨ ਕਰਕੇ ਪ੍ਰਾਪਤ ਕਰ ਸਕਦੇ ਹੋ। ਇਸ ਨੂੰ ਲਾਗ ਇਨ ਕਰਨ ਤੋਂ ਬਾਅਦ ਤੁਸੀਂ Admit Card ਵਾਲੀ Option ਉੱਤੇ ਚਲੇ ਜਾਓਗੇ ਅਤੇ ਤੁਸੀਂ ਇਸਨੂੰ ਪ੍ਰਾਪਤ ਕੇ ਸਕਦੇ ਹੋ।

Punjab Police Constable Admit Card 2023

Click Here


ਉੱਪਰ ਦਿੱਤੇ ਲਿੰਕ ਤੋਂ Admit Card ਪ੍ਰਾਪਤ ਕਰੋ।



Punjab Police Constable Exam Date 2023

Punjab Police Constable ਦਾ ਪੇਪਰ ਇਸ ਵਾਰ ਵੱਖ ਵੱਖ ਸ਼ਿਫਟਾਂ ਵਿੱਚ ਲਿਆ ਜਾਣਾ ਹੈ ਇਸ ਕਰਕੇ Punjab Police Constable Exam Date 2023 ਨੂੰ ਕਈ ਦਿਨ ਰੱਖਿਆ ਗਿਆ ਹੈ। ਉਮੀਦਵਾਰਾਂ ਨੂੰ ਵਿਭਾਗ ਦੇ ਦੁਆਰਾ ਪੇਪਰ ਮਿਤੀਆਂ ਮੇਲ ਦੇ ਦੁਆਰਾ ਦੱਸ ਦਿੱਤੀਆਂ ਗਈਆਂ ਹਨ।

How to Download Punjab Police Constable Admit Card 2023
Punjab Police Constable Admit Card Download ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਆਪਣੀ ID Login ਕਰਕੇ Admit Card ਪ੍ਰਾਪਤ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom