Type Here to Get Search Results !

PSSSB Clerk Legal Result 2023

PSSSB ਦੁਆਰਾ Clerk Legal ਦੀ ਭਰਤੀ ਇਸ਼ਤਿਹਾਰ 02 ਆਫ 2022 ਲਈ ਉਮੀਦਵਾਰਾਂ ਪਾਸੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ, ਇਸ ਭਰਤੀ ਦੇ ਲਈ ਵਿਭਾਗ ਦੇ ਦੁਆਰਾ ਪੇਪਰ ਮਿਤੀ 08/07/2023 ਨੂੰ ਲਿਆ ਗਿਆ ਸੀ ਅਤੇ ਇਸ ਪੇਪਰ ਦਾ Result ਅਤੇ Final Answer Key ਜਾਰੀ ਕਰ ਦਿੱਤੇ ਗਏ ਹਨ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

PSSSB Clerk Legal Result 2023
PSSSB Clerk Legal Result 2023


PSSSB Clerk Legal Result 2023

PSSSB Clerk Legal ਇਸ਼ਤਿਹਾਰ ਨੰਬਰ 02 ਆਫ 2022 ਭਰਤੀ ਦੇ ਲਈ ਵਿਭਾਗ ਦੇ ਦੁਆਰਾ ਪੇਪਰ ਮਿਤੀ 08/07/2023 ਨੂੰ ਲਿਆ ਗਿਆ ਸੀ ਅਤੇ ਇਸ ਪੇਪਰ ਦਾ Result ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

PSSSB Clerk Legal Links

Result

Final Answer Key 

Official Website

ਇਸ ਪੇਪਰ ਦੇ ਲਈ ਪਹਿਲਾਂ Answer Key ਜਾਰੀ ਕਰ ਦਿੱਤੀ ਗਈ ਸੀ ਅਤੇ Objections ਦੀ ਮੰਗ ਕੀਤੀ ਸੀ, ਉਸ ਤੋਂ ਬਾਅਦ ਹੁਣ Final Answer Key ਵੀ ਜਾਰੀ ਕਰ ਦਿੱਤੀ ਗਈ ਹੈ ਅਤੇ ਨਾਲ ਇਸ ਭਰਤੀ PSSSB Clerk Legal Result ਨੂੰ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਵੇਖ ਸਕਦੇ ਹੋ।

Read More

ਇਸ ਤੋਂ ਇਲਾਵਾ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ। ਵਿਭਾਗ ਦੀ ਵੈੱਬਸਾਈਟ ਦਾ ਲਿੰਕ ਉੱਪਰ ਦਿੱਤਾ ਗਿਆ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom