Type Here to Get Search Results !

Punjab Police Constable Exam Date 2023

ਪੰਜਾਬ ਪੁਲਿਸ ਭਰਤੀ 2023 ਦੀ ਪੇਪਰ ਮਿਤੀਆਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ, ਜਿਸ ਵਿੱਚ punjab police constable exam date 2023 ਅਤੇ ਕੁਝ ਉਮੀਦਵਾਰਾਂ ਦੁਆਰਾ ਤਸਵੀਰਾਂ ਸਹੀ upload ਨਾ ਹੋਣ ਤੇ ਦੁਬਾਰਾ ਅਪਲੋਡ ਕਰਨ ਲਈ ਪੋਰਟਲ ਨੂੰ ਦੁਬਾਰਾ ਖੋਲ੍ਹਣ ਦੀਆਂ ਮਿਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

punjab police constable exam date 2023
punjab police constable exam date 2023 

Punjab Police Constable Exam Date 2023

ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਪ੍ਰੀਖਿਆ ਨਾਲ ਸੰਬੰਧਿਤ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਿਸ ਵਿਚ ਵਿਭਾਗ ਦੇ ਦੁਆਰਾ Punjab Police Constable Exam ਅਗਸਤ 2023 ਦੇ ਪਹਿਲੇ ਹਫ਼ਤੇ ਵਿੱਚ ਲੈਣ ਬਾਰੇ ਦੱਸਿਆ ਹੈ ਅਤੇ ਨਾਲ ਹੀ ਈਮੇਲ ਰਾਹੀਂ ਫੋਟੋ ਸਹੀ ਅਪਲੋਡ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਹੈ।

Punjab Police Constable Exam Date

ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਪ੍ਰੀਖਿਆ ਅਗਸਤ ਮਹੀਨੇ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ।

Punjab Police Photo Upload Update

ਵਿਭਾਗ ਦੇ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਉਮੀਦਵਾਰਾਂ ਨੇ ਪੋਰਟਲ ਤੇ ਆਪਣੀਆਂ ਤਸਵੀਰਾਂ ਸਹੀ ਢੰਗ ਨਾਲ ਅਪਲੋਡ ਨਹੀਂ ਕੀਤੀਆਂ। ਜਿਨ੍ਹਾਂ ਨੂੰ ਦੁਬਾਰਾ ਤੋਂ ਅਪਲੋਡ ਕਰਨ ਲਈ ਪੋਰਟਲ ਨੂੰ ਦੁਬਾਰਾ ਤੋਂ ਖੋਲਿਆ ਗਿਆ ਹੈ। ਪੋਰਟਲ ਖੁੱਲਣ ਦਾ ਸਮਾਂ ਅਤੇ ਮਿਤੀ ਹੇਠ ਲਿਖੇ ਹਨ -
1. ਇੱਕ ਈਮੇਲ ਸਿਰਫ ਉਹਨਾਂ ਉਮੀਦਵਾਰਾਂ ਨੂੰ ਭੇਜੀ ਜਾ ਰਹੀ ਹੈ ਜੋ ਫੋਟੋ ਨੂੰ ਸਹੀ ਢੰਗ ਨਾਲ ਅਪਲੋਡ ਕਰਨ ਵਿੱਚ ਅਸਫਲ ਰਹੇ ਹਨ।
2. ਅਜਿਹੇ ਉਮੀਦਵਾਰ ਕਿਰਪਾ ਕਰਕੇ ਫੋਟੋ ਦੁਬਾਰਾ ਅਪਲੋਡ ਕਰਨ ਬਾਰੇ ਹਦਾਇਤਾਂ ਲਈ ਈਮੇਲ ਦੀ ਜਾਂਚ ਕਰਨ।
3. ਪੋਰਟਲ ਸਿਰਫ਼ 9 ਜੁਲਾਈ (ਦੁਪਹਿਰ 1 ਵਜੇ) ਤੋਂ 11 ਜੁਲਾਈ (ਦੁਪਹਿਰ 1 ਵਜੇ) ਤੱਕ ਖੁੱਲ੍ਹਾ ਰਹੇਗਾ।

ਇਸ ਨਾਲ ਸੰਬੰਧਿਤ ਬਾਕੀ ਸਾਰੀ ਜਾਣਕਾਰੀ ਤੁਸੀਂ ਵਿਭਾਗ ਦੀ Official Website ਤੋਂ ਪ੍ਰਾਪਤ ਕਰ ਸਕਦੇ ਹੋ।

ਸੋ ਦੋਸਤੋ ਇਸ ਤਰ੍ਹਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ। ਇਸਦੇ ਨਾਲ ਨਾਲ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਸਾਰੀਆਂ ਹੀ ਭਰਤੀਆਂ ਲਈ ਸਟੱਡੀ ਨੋਟਸ ਵੀ ਬਿਲਕੁਲ ਮੁਫ਼ਤ ਵਿੱਚ ਪ੍ਰਾਪਤ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom