Type Here to Get Search Results !

Master Cadre Preparation - Top 25 Questions Punjabi Litrature

Master Cadre Preparation - Top 25 Questions Punjabi Litrature

Hi Friends here you can read Punjabi Litrature and also get Punjabi Litrature Books for all exams. Dear Friends You can read Punjabi Sahit Notes online. This is a best plateform for online preparation and online study Notes.

ਸਾਡੇ ਪਿਆਰੇ ਦੋਸਤੋ ਤੁਸੀ ਆਪਣੀ ਇਸ ਵੈੱਬਸਾਈਟ ਤੋਂ ਪੰਜਾਬੀ ਸਾਹਿਤ (Punjabi Litrature) ਦੇ ਨੋਟਸ ਪੜ ਸਕਦੇ ਹੋ ਜੋ ਕਿ Master Cadre UGC Net DSSSB Punjabi ਆਦਿ ਪੇਪਰਾਂ ਦੇ ਵਿਚ ਪੁੱਛਿਆ ਜਾਂਦਾ ਹੈ। 

Master Cadre Punjabi Preparation 

ਪ੍ਰਸ਼ਨ 01 - ਰਾਣਾ ਸੂਰਤ ਸਿੰਘ ਮਹਾਂਕਾਵਿ ਕਿਸ ਦੀ ਰਚਨਾ ਹੈ?

A. ਨਾਨਕ ਸਿੰਘ

B. ਭਾਈ ਵੀਰ ਸਿੰਘ

C. ਸੰਤ ਸਿੰਘ ਸੇਖੋਂ

D. ਪਾਸ਼

ਉੱਤਰ - ਰਾਣਾ ਸੂਰਤ ਸਿੰਘ ਭਾਈ ਵੀਰ ਸਿੰਘ ਜੀ ਦੀ ਰਚਨਾ ਹੈ।


ਪ੍ਰਸ਼ਨ 02 - ਸੁਰਜੀਤ ਪਾਤਰ ਦੀ ਰਚਨਾ ਲਫਜ਼ਾਂ ਦੀ ਦਰਗਾਹ ਨੂੰ ਕਿਹੜਾ ਪੁਰਸਕਾਰ ਮਿਲਿਆ?

A. ਸਰਸਵਤੀ ਪੁਰਸਕਾਰ

B. ਸਾਹਿਤ ਅਕਾਦਮੀ ਪੁਰਸਕਾਰ

C. ਗਿਆਨਪੀਠ ਪੁਰਸਕਾਰ

D. ਕੋਈ ਨਹੀਂ

ਉੱਤਰ - ਲਫਜ਼ਾਂ ਦੀ ਦਰਗਾਹ ਰਚਨਾ ਨੂੰ ਸਰਸਵਤੀ ਸਨਮਾਨ ਪ੍ਰਾਪਤ ਹੋਇਆ।


ਪ੍ਰਸ਼ਨ 03 - ਸਖੀ ਸਰਵਰ ਦਾ ਮੇਲਾ ਕਿੱਥੇ ਲੱਗਦਾ ਹੈ?

A. ਮਾਨਸਾ

B. ਸੰਗਰੂਰ

C. ਮਲੇਰਕੋਟਲਾ

D. ਜਲੰਧਰ

ਉੱਤਰ - ਸਖੀ ਸਰਵਰ ਦਾ ਮੇਲਾ ਮਲੇਰਕੋਟਲਾ ਵਿਖੇ ਲੱਗਦਾ ਹੈ।


ਪ੍ਰਸ਼ਨ 04 - ਰੱਖੜ ਪੁੰਨਿਆ ਦਾ ਮੇਲਾ ਕਿੱਥੇ ਲੱਗਦਾ ਹੈ?

A. ਮੋਹਾਲੀ 

B. ਬਾਬਾ ਬਕਾਲਾ

C. ਪਟਿਆਲਾ 

D. ਫਿਰੋਜ਼ਪੁਰ

ਉੱਤਰ - ਰੱਖੜ ਪੁੰਨਿਆ ਦਾ ਮੇਲਾ ਬਾਬਾ ਬਕਾਲਾ ਵਿਖੇ ਲੱਗਦਾ ਹੈ।


ਪ੍ਰਸ਼ਨ 05 - ਅਣਹੋਏ (ਨਾਵਲ) ਕਿਸ ਦੀ ਰਚਨਾ ਹੈ?

A. ਗੁਰਦਿਆਲ ਸਿੰਘ

B. ਨਾਨਕ ਸਿੰਘ

C. ਪੂਰਨ ਸਿੰਘ

D. ਦਲੀਪ ਕੌਰ ਟਿਵਾਣਾ

ਉੱਤਰ - ਅਣਹੋਏ ਨਾਵਲ ਗੁਰਦਿਆਲ ਸਿੰਘ ਦੀ ਰਚਨਾ ਹੈ।


ਪ੍ਰਸ਼ਨ 06 - ਖਾਨਾ ਬਦੋਸ਼ (ਸਵੈ ਜੀਵਨੀ) ਕਿਸ ਦੀ ਰਚਨਾ ਹੈ?

A. ਅਜੀਤ ਕੌਰ

B. ਬਲਵੰਤ ਗਾਰਗੀ

C. ਮੋਹਨ ਸਿੰਘ

D. ਗੁਰਦਿਆਲ ਸਿੰਘ

ਉੱਤਰ - ਖਾਨਾ ਬਦੋਸ਼ ਅਜੀਤ ਕੌਰ ਦੀ ਰਚਨਾ (ਸਵੈ ਜੀਵਨੀ) ਹੈ।


ਪ੍ਰਸ਼ਨ 07- ਸਤੀਆਂ ਦਾ ਮੇਲਾ ਕਿੱਥੇ ਲੱਗਦਾ ਹੈ?

A. ਮੋਗਾ

B. ਬਠਿੰਡਾ

C. ਕਪੂਰਥਲਾ

D. ਮਾਨਸਾ

ਉੱਤਰ - ਸਤੀਆਂ ਦਾ ਮੇਲਾ ਕਪੂਰਥਲੇ ਲੱਗਦਾ ਹੈ।


ਪ੍ਰਸ਼ਨ 08 - ਰਾਜੇ ਸਲਵਾਨ ਦੇ ਪੁੱਤਰ ਦਾ ਕੀ ਨਾਮ ਸੀ?

A. ਪੂਰਨ

B. ਰਹੀਮ

C. ਭਰਥਰੀ

D. ਗੋਪੀ ਚੰਦ

ਉੱਤਰ - ਰਾਜੇ ਸਲਵਾਨ ਦੇ ਪੁੱਤਰ ਦਾ ਨਾਮ ਪੂਰਨ ਸੀ।


ਪ੍ਰਸ਼ਨ 09 - ਭਗਤੀ ਲਹਿਰ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ?

A. ਭਗਤ ਕਬੀਰ ਜੀ

B. ਭਗਤ ਨਾਮਦੇਵ ਜੀ

C. ਰਾਮਾ ਨੰਦ

D. ਕੋਈ ਨਹੀਂ

ਉੱਤਰ - ਭਗਤੀ ਲਹਿਰ ਦਾ ਮੋਢੀ ਰਾਮਾ ਨੰਦ ਜੀ ਨੂੰ ਮੰਨਿਆ ਜਾਂਦਾ ਹੈ।


ਪ੍ਰਸ਼ਨ 10 - ਮੁੰਡੇ ਦੇ ਵਿਆਹ ਵਿੱਚ ਕਿਹੜੇ ਲੋਕ ਗੀਤ ਗਾਏ ਜਾਂਦੇ ਹਨ?

A. ਸੁਹਾਗ

B. ਘੋੜੀਆਂ

C. ਜਸ਼ਨ ਦੇ ਗੀਤ

D. ਕੋਈ ਨਹੀਂ

ਉੱਤਰ - ਉੱਤਰ ਮੁੰਡੇ ਦੇ ਵਿਆਹ ਵਿੱਚ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਇਹ ਭੈਣਾਂ ਵੱਲੋਂ ਗਾਈਆਂ ਜਾਂਦੀਆਂ ਹਨ।


ਪ੍ਰਸ਼ਨ 11 - ਗਧੇ ਦੀ ਪੂਜਾ ਕਿਸ ਮੇਲੇ ਵਿੱਚ ਕੀਤੀ ਜਾਂਦੀ ਹੈ?

A. ਛਪਾਰ ਦਾ ਮੇਲਾ

B. ਜਰਗ ਦਾ ਮੇਲਾ

C. ਦੋਨੋਂ

D. ਕੋਈ ਨਹੀਂ

ਉੱਤਰ - ਗਧੇ ਦੀ ਪੂਜਾ ਜਰਗ ਦੇ ਮੇਲੇ ਵਿੱਚ ਕੀਤੀ ਜਾਂਦੀ ਹੈ।


ਪ੍ਰਸ਼ਨ 12 - ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗ ਵਰਤੇ?

A. 19 ਰਾਗ

B. 22 ਰਾਗ

C. 31 ਰਾਗ

D. 39 ਰਾਗ

ਉੱਤਰ - ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ 19 ਰਾਗ ਵਰਤੇ ਹਨ ਭਾਵ ਕਿ 19 ਰਾਗਾਂ ਵਿੱਚ ਬਾਣੀ ਲਿਖੀ ਹੈ।


ਪ੍ਰਸ਼ਨ 13 - ਲੋਟਣ ਗਹਿਣਾ ਕਿੱਥੇ ਪਹਿਨਿਆ ਜਾਂਦਾ ਹੈ?

A. ਹੱਥਾਂ ਵਿੱਚ

B. ਗਲੇ ਵਿੱਚ

C. ਕੰਨਾਂ ਵਿੱਚ

D. ਪੈਰਾਂ ਵਿੱਚ

ਉੱਤਰ - ਲੋਟਣ ਗਹਿਣਾ ਕੰਨਾ ਵਿੱਚ ਪਹਿਨਿਆ ਜਾਂਦਾ ਹੈ।


ਪ੍ਰਸ਼ਨ 14 - ਪਿੱਪਲ ਪੱਤੀਆਂ ਗਹਿਣਾ ਕਿੱਥੇ ਪਹਿਨਿਆ ਜਾਂਦਾ ਹੈ?

A. ਹੱਥਾਂ ਵਿੱਚ

B. ਗਲੇ ਵਿੱਚ

C. ਕੰਨਾਂ ਵਿੱਚ

D. ਪੈਰਾਂ ਵਿੱਚ

ਉੱਤਰ - ਪਿੱਪਲ ਪੱਤੀਆਂ ਗਹਿਣਾ ਕੰਨਾ ਵਿੱਚ ਪਹਿਨਿਆ ਜਾਂਦਾ ਹੈ।


ਪ੍ਰਸ਼ਨ 15 - ਕਟੀ ਹੋਈ ਪਤੰਗ (ਨਾਵਲ) ਕਿਸ ਦੀ ਰਚਨਾ ਹੈ?

A. ਨਾਨਕ ਸਿੰਘ

B. ਭਾਈ ਵੀਰ ਸਿੰਘ

C. ਸੰਤ ਸਿੰਘ ਸੇਖੋਂ

D. ਸੁਰਜੀਤ ਪਾਤਰ

ਉੱਤਰ - ਕਟੀ ਹੋਈ ਪਤੰਗ ਨਾਵਲ ਨਾਨਕ ਸਿੰਘ ਦੀ ਰਚਨਾ ਹੈ।


ਪ੍ਰਸ਼ਨ 16 - ਭਾਈ ਲਹਿਣਾ ਕਿਸ ਗੁਰੂ ਦਾ ਨਾਮ ਸੀ?

A. ਸ੍ਰੀ ਗੁਰੂ ਨਾਨਕ ਦੇਵ ਜੀ

B. ਸ੍ਰੀ ਗੁਰੂ ਅਰਜਨ ਦੇਵ ਜੀ

C. ਸ੍ਰੀ ਗੁਰੂ ਤੇਗ ਬਹਾਦੁਰ ਜੀ

D. ਸ੍ਰੀ ਗੁਰੂ ਅੰਗਦ ਦੇਵ ਜੀ

ਉੱਤਰ - ਭਾਈ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਸੀ।


ਪ੍ਰਸ਼ਨ 17 - ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ?

A. ਨਾਨਕ ਸਿੰਘ

B. ਬਲਵੰਤ ਗਾਰਗੀ

C. ਅੰਮ੍ਰਿਤਾ ਪ੍ਰੀਤਮ

D. ਸੰਤ ਸਿੰਘ ਸੇਖੋਂ

ਉੱਤਰ - ਪੰਜਾਬੀ ਨਾਵਲ ਦਾ ਪਿਤਾਮਾ ਨਾਨਕ ਸਿੰਘ ਨੂੰ ਕਿਹਾ ਜਾਂਦਾ ਹੈ।


ਪ੍ਰਸ਼ਨ 18 - ਕਿੱਸਾ ਭਗਤ ਪੂਰਨ ਸਿੰਘ ਕਿਸ ਦੀ ਰਚਨਾ ਹੈ?

A. ਕਾਦਰਯਾਰ

B. ਹਾਸ਼ਿਮ ਸ਼ਾਹ

C. ਵਾਰਿਸ ਸ਼ਾਹ

D. ਪੀਲੂ

ਉੱਤਰ - ਕਿੱਸਾ ਪੂਰਨ ਭਗਤ ਕਾਦਰਯਾਰ ਦੀ ਰਚਨਾ ਹੈ।


ਪ੍ਰਸ਼ਨ 19 - ਕੱਕਾ ਰੇਤਾ ਨਾਵਲ ਕਿਸ ਦੀ ਰਚਨਾ ਹੈ?

A. ਬਲਵੰਤ ਗਾਰਗੀ

B. ਪਾਸ਼

C. ਜਸਵੰਤ ਸਿੰਘ ਕੰਵਲ

D. ਨਾਨਕ ਸਿੰਘ

ਉੱਤਰ - ਕੱਕਾ ਰੇਤਾ ਨਾਵਲ ਬਲਵੰਤ ਗਾਰਗੀ ਦੀ ਰਚਨਾ ਹੈ।


ਪ੍ਰਸ਼ਨ 20 - ਹਾਸ਼ਿਮ ਸ਼ਾਹ ਨੂੰ ਪ੍ਰਸਿੱਧੀ ਕਿਸ ਕਰਕੇ ਮਿਲੀ ਜਾਂ ਹਾਸ਼ਮ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਹੜਾ ਸੀ?

A. ਸੱਸੀ ਪੁੰਨੂੰ

B. ਹੀਰ

C. ਪੂਰਨ ਸਿੰਘ

D. ਕੋਈ ਨਹੀਂ

ਉੱਤਰ - ਹਾਸ਼ਿਮ ਸ਼ਾਹ ਨੂੰ ਪ੍ਰਸਿੱਧੀ ਸੱਸੀ ਪੁੰਨੂੰ ਕਿੱਸੇ ਕਰਕੇ ਮਿਲੀ।


ਪ੍ਰਸ਼ਨ 21 - ਕੈਂਠਾ ਕਿਸ ਦਾ ਗਹਿਣਾ ਹੈ?

A. ਮਰਦਾਂ ਦਾ

B. ਔਰਤਾਂ ਦਾ

C. ਪਸ਼ੂਆਂ ਦਾ

D. ਕੋਈ ਨਹੀਂ

ਉੱਤਰ - ਕੈਂਠਾ ਮਰਦਾਂ ਦਾ ਗਹਿਣਾ ਹੈ।


ਪ੍ਰਸ਼ਨ 22 - ਸੰਮੀ ਕਿਸ ਦਾ ਨਾਚ ਹੈ?

A. ਮਰਦਾਂ ਦਾ

B. ਔਰਤਾਂ ਦਾ

C. ਬੱਚਿਆਂ ਦਾ

D. ਕੋਈ ਨਹੀਂ

ਉੱਤਰ - ਸੰਮੀ ਨਾਚ ਔਰਤਾਂ ਦਾ ਨਾਚ ਹੈ। ਇਹ ਪਾਕਿਸਤਾਨ ਦੇ ਸਾਂਦਲਬਾਰ ਦਾ ਪ੍ਰਸਿੱਧ ਨਾਚ ਹੈ।


Punjabi Litrature Notes


Punjabi Grammar Notes


ਪ੍ਰਸ਼ਨ 23 - ਪੂਰਨਮਾਸ਼ੀ ਨਾਵਲ ਕਿਸ ਦੀ ਰਚਨਾ ਹੈ?

A. ਜਸਵੰਤ ਸਿੰਘ ਕੰਵਲ

B. ਸੰਤ ਸਿੰਘ ਸੇਖੋਂ

C. ਭਾਈ ਵੀਰ ਸਿੰਘ

D. ਅਜੀਤ ਕੌਰ 

ਉੱਤਰ - ਪੂਰਨਮਾਸ਼ੀ ਨਾਵਲ ਜਸਵੰਤ ਸਿੰਘ ਕੰਵਲ ਦੀ ਰਚਨਾ ਹੈ।


ਪ੍ਰਸ਼ਨ 24 - ਖੁੱਲ੍ਹੇ ਅਸਮਾਨੀ ਰੰਗ ਕਿਸ ਦੀ ਰਚਨਾ ਹੈ?

A. ਜਸਵੰਤ ਸਿੰਘ ਕੰਵਲ

B. ਸੰਤ ਸਿੰਘ ਸੇਖੋਂ

C. ਭਾਈ ਵੀਰ ਸਿੰਘ

D. ਪੂਰਨ ਸਿੰਘ 

ਉੱਤਰ - ਖੁੱਲ੍ਹੇ ਅਸਮਾਨੀ ਰੰਗ ਪੂਰਨ ਸਿੰਘ ਦੀ ਰਚਨਾ ਹੈ।


ਪ੍ਰਸ਼ਨ 25 - "ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥" ਕਿਸ ਗੁਰੂ ਸਾਹਿਬਾਨ ਦੀ ਰਚਨਾ ਹੈ?

A. ਸ੍ਰੀ ਗੁਰੂ ਗੋਬਿੰਦ ਸਿੰਘ ਜੀ

B. ਸ੍ਰੀ ਗੁਰੂ ਅਰਜਨ ਦੇਵ ਜੀ

C. ਸ੍ਰੀ ਗੁਰੂ ਨਾਨਕ ਦੇਵ ਜੀ

D. ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

ਉੱਤਰ - "ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥" ਕਿਸ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ।



ਪ੍ਰਸ਼ਨ 26 - ਝੂੰਮਰ ਲੋਕ ਨਾਚ ਕਿੱਥੇ ਪ੍ਰਸਿੱਧ ਹੈ?

A. ਪੰਜਾਬ ਵਿੱਚ

B. ਸਾਂਦਲਬਾਰ

C. ਹਿਮਾਚਲ

D. ਜੰਮੂ 

ਉੱਤਰ - ਝੂੰਮਰ ਲੋਕ ਨਾਚ ਸਾਂਦਲਬਾਰ ਵਿੱਚ ਪ੍ਰਸਿੱਧ ਹੈ।

Master Cadre Preparation - Top 25 Questions Punjabi Litrature
Master Cadre Preparation - Top 25 Questions Punjabi Litrature

ਸਾਡੇ ਪਿਆਰੇ ਦੋਸਤੋ ਤੁਹਾਨੂੰ ਸਾਡੀ ਇਹ ਪੋਸਟ ਕਿਵੇਂ ਲੱਗੀ ? ਅਸੀਂ ਤੁਹਾਡੇ ਲਈ ਇਸ ਤਰਾਂ ਦਾ ਹੋਰ ਵੀ Study Material Provide ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀ ਇਸ ਤਰਾਂ ਹੀ ਸਾਡਾ ਸਾਥ ਦਿੰਦੇ ਰਹੋ ਜੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom