Type Here to Get Search Results !

PSTET 2023 Answer Key - PSTET News Today - PSTET Question Papers

PSTET 2023 Answer Key - PSTET News Today - PSTET Question Papers

PSTET 2023 Exam ਜੋ ਕਿ 12 ਮਾਰਚ 2023 ਨੂੰ ਲਿਆ ਗਿਆ ਸੀ, ਇਸ ਪੇਪਰ ਦੀ Official Answer Key ਆ ਗਈ ਹੈ ਜੀ। PSTET Answer Key Link ਤੁਹਾਨੂੰ ਆਪਣੀ ਇਸ ਪੋਸਟ ਵਿੱਚ ਮਿਲ ਜਾਣਗੇ ਅਤੇ ਤੁਸੀਂ ਆਪਣੇ Question Papers ਵੀ Download ਕਰ ਸਕਦੇ ਹੋ। ਤੁਸੀ PSTET Official Website ਤੇ ਜਾ ਕੇ ਦੇਖ ਸਕਦੇ ਹੋ ਅਤੇ ਆਪਣੇ Objections ਲਗਾ ਸਕਦੇ ਹੋ। ਇਸ ਦਿਨ PSTET ਦੇ ਦੋ ਪੇਪਰ ਲਏ ਗਏ ਸੀ ਜਿਨ੍ਹਾਂ ਵਿਚੋਂ ਪੇਪਰ 1 ਦੀ Answer Key ਅੱਜ ਆ ਗਈ ਹੈ ਅਤੇ ਪੇਪਰ 2 ਨੂੰ ਫਿਲਹਾਲ ਦੇ ਲਈ cancel ਕਰ ਦਿੱਤਾ ਗਿਆ ਹੈ।

ਪੇਪਰ 1 ਦੀ Official Answer Key ਆ ਗਈ ਹੈ ਜੀ ਤੁਸੀਂ ਆਪਣੀ ਇਸ ਵੈੱਬਸਾਈਟ ਦੇ ਜਰੀਏ Official Website ਪੋਰਟਲ ਤੇ ਜਾ ਕੇ Answer Key ਨੂੰ Download ਕਰ ਸਕਦੇ ਹੋ। ਪੇਪਰ 1 ਦੀ Answer Key ਦੇ ਨਾਲ ਨਾਲ ਤੁਸੀਂ Question Papers ਵੀ Download ਕਰ ਸਕੋਗੇ।

PSTET 2023 Answer Key - PSTET News Today - PSTET Question Papers
PSTET 2023 Answer Key - PSTET News Today - PSTET Question Papers

PSTET News Today 

PSTET 2023 ਦੀ Official Answer Key ਆ ਗਈ ਹੈ ਜੀ। ਤੁਸੀ ਆਪਣੀ id Login ਕਰ ਕੇ Objection ਲਗਾ ਸਕਦੇ ਹੋ ਜਿਸ ਲਈ ਤੁਹਾਨੂੰ 06 ਅਪ੍ਰੈਲ 2023 ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ਜੀ। ਇਸ ਤੋਂ ਬਾਅਦ ਕੋਈ ਵੀ objection ਨੂੰ ਵਿਚਾਰਿਆ ਨਹੀਂ ਜਾਵੇਗਾ। 


PSTET Official Website Link

PSTET Exam Conducted - 12 March 2023
Answer Key Release Date - 03 April 2023

PSTET Paper - I - Answer Key
PSTET Paper - I Question Paper - Set A
PSTET Paper - I Question Paper - Set B
PSTET Paper - I Question Paper - Set C
PSTET Paper - I Question Paper - Set D


PSTET Official Website Link


FAQs

Question - When will the exam conducted for PSTET 2023?

Ans. - Final, Date for PSTET Exam will be Announced Soon.

Question - How many times is the PSTET exam conducted in a year?

Ans. - PSTET Exam is connected every year once.


Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom