Type Here to Get Search Results !

Master Cadre Recruitment - Master Cadre Result

Master Cadre Recruitment - Master Cadre Result

Master Cadre Recruitment ਦਾ ਨਤੀਜਾ ਦੁਬਾਰਾ ਤੋਂ ਐਲਾਨਿਆ ਗਿਆ ਹੈ, ਜਿਸ ਦੀਆਂ ਲਿਸਟਾਂ ਵਿਭਾਗ ਦੀ ਵੈੱਬਸਾਈਟ ਤੇ ਉਪਲਬਧ ਹਨ।

Master Cadre Recruitment ਜਿਸ ਦੇ ਪੇਪਰ 2022 ਵਿੱਚ ਲਏ ਗਏ ਸਨ, ਦੇ ਨਤੀਜੇ ਇੱਕ ਵਾਰ ਪਹਿਲਾਂ ਵੀ ਆ ਗਏ ਸਨ ਅਤੇ ਅੱਜ ਮਿਤੀ 07 ਅਪ੍ਰੈਲ 2023 ਨੂੰ ਦੁਬਾਰਾ ਤੋਂ Revise ਕੀਤੇ ਗਏ ਹਨ। ਜਿਨ੍ਹਾਂ ਉਮੀਦਵਾਰਾਂ ਨੇ ਇਹ ਪੇਪਰ ਦਿੱਤਾ ਸੀ ਉਮੀਦਵਾਰ ਆਪਣਾ ਨਤੀਜਾ ਦੁਬਾਰਾ ਤੋਂ ਦੇਖ ਸਕਦੇ ਹਨ ਜਿਸ ਨੂੰ ਦੇਖਣ ਦੇ ਲਿੰਕ ਤੁਹਾਨੂੰ ਆਪਣੀ ਇਸ ਪੋਸਟ ਵਿੱਚ ਮਿਲ ਜਾਣਗੇ।

Master Cadre Recruitment

Master Cadre 4161 ਭਰਤੀ ਦਾ ਇੱਕ ਵਾਰ ਫਿਰ ਤੋਂ ਨਤੀਜਾ ਐਲਾਨ ਦਿੱਤਾ ਗਿਆ ਹੈ ਜਿਸ ਨੂੰ ਤੁਸੀਂ ਹੇਠ ਦਿੱਤੇ ਲਿੰਕ ਤੋਂ ਜਾਂ ਫਿਰ ਵਿਭਾਗ ਦੀ ਵੈੱਬਸਾਈਟ ਤੋਂ ਜਾ ਕੇ ਦੇਖ ਸਕਦੇ ਹੋ। 


Master Cadre New Update

ਵਿਭਾਗ ਦੁਆਰਾ ਵੱਖ ਵੱਖ ਵਿਸ਼ਿਆਂ ਦੇ ਨਤੀਜਿਆਂ ਦੀਆਂ ਲਿਸਟਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਨੂੰ ਡਾਕੂਮੈਂਟ ਸਕਰੂਟਨੀ ਲਈ ਬੁਲਾਇਆ ਗਿਆ ਹੈ। ਮਿਤੀ 10 ਅਪ੍ਰੈਲ 2023 ਨੂੰ ਸਾਰੇ ਹੀ ਵਿਸ਼ਿਆਂ ਦੇ ਉਮੀਦਵਾਰਾਂ ਨੂੰ ਸਕਰੂਟਨੀ ਲਈ ਬੁਲਾਇਆ ਗਿਆ ਹੈ। ਤੁਸੀਂ ਪੂਰੀ ਜਾਣਕਾਰੀ ਨੀਚੇ ਦਿੱਤੇ ਲਿੰਕ ਤੋਂ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ਪਤਾ ਕਰ ਸਕਦੇ ਹੋ।


Master Cadre Recruitment - Master Cadre Result
Master Cadre Recruitment - Master Cadre Result


Master Cadre Official Links

ਮਾਸਟਰ ਕੇਡਰ ਭਰਤੀ ਦੇ ਨਤੀਜੇ ਦੁਬਾਰਾ ਤੋਂ ਘੋਸ਼ਿਤ ਕੀਤੇ ਗਏ ਹਨ ਅਤੇ ਸਕਰੂਟਨੀ ਲਈ ਬੁਲਾਇਆ ਗਿਆ ਹੈ, ਨੀਚੇ ਦਿੱਤੇ ਗਏ ਲਿੰਕ ਤੋਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਸ ਨੀਚੇ ਦਿੱਤੇ ਗਏ ਨੋਟੀਫਿਕੇਸ਼ਨ ਅਨੁਸਾਰ ਤੁਸੀਂ ਸਕਰੂਟਨੀ ਲਈ ਜਾਣਾ ਹੈ।



Subject Wise Results

ਮਾਸਟਰ ਕੇਡਰ ਭਰਤੀ ਦੇ ਵੱਖ ਵੱਖ ਵਿਸ਼ਿਆਂ ਦੇ ਨਤੀਜੇ ਡਾਊਨਲੋਡ ਕਰਨ ਦੇ ਲਿੰਕ ਨੀਚੇ ਦਿੱਤੇ ਹਨ ਜਿਸ ਤੋਂ ਤੁਸੀਂ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹੋ।


ਹੋਰ ਜਾਣਕਾਰੀ ਲਈ ਇਸ ਪੂਰੀ ਵੀਡੀਓ ਨੂੰ ਜਰੂਰ ਦੇਖੋ ਜੀ। ਤੁਸੀਂ ਆਪਣਾ Result ਉੱਪਰ ਦਿੱਤੇ ਗਏ ਲਿੰਕਾਂ ਤੋਂ ਪ੍ਰਾਪਤ ਕਰ ਸਕਦੇ ਹੋ।

ਤੁਸੀਂ ਇਸ ਤਰ੍ਹਾਂ ਦੀ ਹੋਰ ਵੀ ਜਾਣਕਾਰੀ ਆਪਣੀ ਇਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਰੀਆਂ ਹੀ ਭਰਤੀਆਂ ਨਾਲ ਸੰਬੰਧਿਤ Study Material ਆਪਣੀ ਇਸ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ। 

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom