Type Here to Get Search Results !

8th Class Result 2023 Punjab Board - Check Result

8th Class Result 2023 Punjab Board

ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਵੱਲੋਂ ਜਮਾਤ ਅੱਠਵੀਂ 2023 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀ ਉਹ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਹ ਨਤੀਜਾ ਤੁਸੀਂ Official Website ਉੱਤੇ ਤੁਸੀ ਦੇਖ ਸਕਦੇ ਹੋ।


8th Class Result 2023

Punjab School Education Board has announced 8th Class Result 2023 Punjab Board, The Students who appeared for the examination they can check their Results from the Official Website of Punjab School Education Board - pseb.ac.in


ਪੰਜਾਬ ਭਰ ਵਿੱਚੋ ਇਸ ਵਾਰ 8th Class Result 2023 ਬਹੁਤ ਹੀ ਸ਼ਾਨਦਾਰ ਰਿਹਾ ਅਤੇ ਹਰ ਵਾਰ ਨਾਲੋ ਪਾਸ ਹੋਣ ਦੀ ਪ੍ਰਤੀਸ਼ਤ ਵੀ ਪਹਿਲਾਂ ਨਾਲੋਂ ਵਧੀਆ ਦੇਖਣ ਨੂੰ ਮਿਲੀ ਹੈ।

8th Class Result 2023 Punjab Board ਦਾ ਲਿੰਕ ਨੀਚੇ ਦਿੱਤਾ ਹੈ, ਜਿਸ ਨੂੰ ਤੁਸੀਂ ਆਪਣੇ ਰੋਲ ਨੰਬਰ ਭਰ ਕੇ ਦੇਖ ਸਕਦੇ ਹੋ।

8th Class Pass Percentage

  • Overall Pass Percentage - 98.01%
  • Pass Percentage of Girls - 98.68%
  • Pass Percentage of Boys - 97.41%


8th Class Punjab Board Details

  • Class - 8th
  • Board - Punjab School Education Board (PSEB)
  • Class Session - 2023
  • Board Exam - March 2023
  • Result Date - 29 April 2023
  • Status - Result Out Now
  • Official Website - pseb.ac.in


8th Class Result 2023 Punjab Board
8th Class Result 2023 Punjab Board


Check Your Result

ਇਸ ਉੱਪਰ ਦਿੱਤੇ ਲਿੰਕ ਦੇ ਉੱਤੇ ਕਲਿੱਕ ਕਰ ਕੇ ਤੁਸੀਂ ਆਪਣਾ 8th Class Result ਦੇਖ ਸਕਦੇ ਹੋ। ਇਸ ਨੂੰ Open ਕਰ ਕੇ ਤੁਸੀਂ ਆਪਣਾ ਰੋਲ ਨੰਬਰ ਭਰ ਦੇਣਾ ਹੈ ਜਿਸ ਨਾਲ ਤੁਹਾਡਾ Result ਤੁਹਾਡੇ ਸਾਹਮਣੇ ਆ ਜਾਵੇਗਾ। ਇਸ ਲਿੰਕ ਦੇ ਨਾਲ ਤੁਸੀਂ ਆਪਣਾ ਅਤੇ ਆਪਣੇ ਦੋਸਤਾਂ ਦਾ ਨਤੀਜਾ ਦੇਖ ਸਕਦੇ ਹੋ। ਕ੍ਰਿਪਾ ਕਰਕੇ ਆਪਣੇ ਸਾਰੇ ਹੀ ਦੋਸਤਾਂ ਨੂੰ ਇਹ ਲਿੰਕ ਜਰੂਰ ਭੇਜ ਦਿਓ ਜੀ ਅਤੇ Comment ਕਰ ਕੇ ਜਰੂਰ ਦਸੋ ਕਿ ਤੁਹਾਡੇ ਕਿੰਨੇ ਨੰਬਰ ਬਣੇ।

8th class result 2023 punjab board link

8th Class Result 2023 Punjab Board - 8th Class Board Result
8th Class Result 2023 Punjab Board


How to Check 8th Class Result 2023
  • Firstly Click on Given Link
  • New Page Will be Open on your Device Screen
  • Fill Your Roll Number or Name
  • Your Result Will Show on Your Device Screen.

ਜਮਾਤ ਅੱਠਵੀਂ ਪ੍ਰੀਖਿਆ, ਮਾਰਚ 2023

Top Positions of Class 8th 2023

ਸਥਾਨ ਪਹਿਲਾ

  • ਨਾਮ - ਲਵਪ੍ਰੀਤ ਕੌਰ
  • ਪਿਤਾ ਦਾ ਨਾਮ - ਕੁਲਵਿੰਦਰ ਸਿੰਘ
  • ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਮਾਨਸਾ)
  • ਪ੍ਰਾਪਤ ਅੰਕ - 600 ਵਿੱਚੋ 600
  • ਪ੍ਰਤੀਸ਼ਤ - 100%

ਸਥਾਨ ਦੂਜਾ

  • ਨਾਮ - ਗੁਰਅੰਕਿਤ ਕੌਰ
  • ਪਿਤਾ ਦਾ ਨਾਮ - ਸੁਖਵਿੰਦਰ ਸਿੰਘ
  • ਸਕੂਲ - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ (ਮਾਨਸਾ)
  • ਪ੍ਰਾਪਤ ਅੰਕ - 600 ਵਿੱਚੋ 600
  • ਪ੍ਰਤੀਸ਼ਤ - 100%

ਸਥਾਨ ਤੀਜਾ

  • ਨਾਮ - ਸਮਰਪ੍ਰੀਤ ਕੌਰ
  • ਪਿਤਾ ਦਾ ਨਾਮ - ਜਗਦੇਵ ਸਿੰਘ 
  • ਸਕੂਲ - ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੱਸੀਆਂ (ਲੁਧਿਆਣਾ)
  • ਪ੍ਰਾਪਤ ਅੰਕ - 598 ਵਿੱਚੋ 600
  • ਪ੍ਰਤੀਸ਼ਤ - 99.67%

8th Class Result 2023 Punjab Board

ਕੁੱਲ ਰੈਗੂਲਰ ਵਿਦਿਆਰਥੀ -

ਇਸ ਵਾਰ ਕੁੱਲ ਪਾਸ ਨਤੀਜਾ 98.01% ਰਿਹਾ ਹੈ।

ਕੁੜੀਆਂ -

ਇਸ ਵਾਰ ਕੁੜੀਆਂ ਦਾ ਨਤੀਜਾ 98.68% ਰਿਹਾ ਹੈ।

ਮੁੰਡੇ -

ਇਸ ਵਾਰ ਮੁੰਡਿਆਂ ਦਾ ਨਤੀਜਾ 97.41% ਰਿਹਾ ਹੈ।


8th Class Result 2023

ਪੰਜਾਬ ਦੇ ਜਿਲ੍ਹਿਆਂ ਮੁਤਾਬਿਕ ਬੱਚਿਆਂ ਦੇ ਅੰਕੜੇ 


ਇਸ ਵਾਰ ਪਠਾਨਕੋਟ ਜਿਲ੍ਹੇ (99.33%) ਦੀ ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਰਹੀ ਹੈ ਅਤੇ ਜੇਕਰ ਦੇਖਿਆ ਜਾਵੇ ਤਾਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮਾਨਸਾ ਜਿਲ੍ਹੇ ਵਿੱਚੋਂ ਹਨ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਮੋਗਾ ਜਿਲ੍ਹੇ (96.79%) ਵਿਚ ਦੇਖੀ ਗਈ ਹੈ।


8th Class Result 2023 Punjab Board FAQs


Q. How can I check my 5th class result in Punjab?

Ans - Punjab Board - Visit Official Website PSEB or Click on our given link and fill your roll number.

Q. How do I get Pseb results?

Ans - You can get your result by given link and fill your roll number.


ਇਸ ਤਰਾਂ ਦੀਆਂ ਹੋਰ ਜਾਣਕਾਰੀਆਂ ਅਤੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜੁੜੇ ਰਹੋ।

Post a Comment

3 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom