Type Here to Get Search Results !

Gk Questions in Punjabi - General Knowledge in Punjabi Language Most Important Questions

 Gk Questions in Punjabi - General Knowledge in Punjabi Language

Most Important Questions -
Hello Dear Friends if you are finding for Gk Questions in Punjabi and most important questions of Gk in Punjabi then you are at the right place because we are helping to provide to you Punjab GK Most Important Questions for the state and all other exams of General Knowledge in Punjabi.

ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਅਤੇ ਤਿਆਰੀ ਕਰਨ ਲਈ ਨੋਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸਹੀ ਥਾਂ ਤੇ ਪੁੱਜ ਗਏ ਹੋ ਕਿਉਂਕਿ ਸਾਡੀ ਇਸ ਵੈੱਬਸਾਈਟ ਤੋਂ ਤੁਸੀਂ ਆਪਣੇ ਸਾਰੇ ਹੀ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ ਅਤੇ ਪੇਪਰਾਂ ਦੀ ਤਿਆਰੀ ਕਰਨ ਲਈ ਸਭ ਤਰਾਂ ਦੇ ਨੋਟਸ ਲੈ ਸਕਦੇ ਹੋ। ਇਥੇ ਤੁਹਾਨੂੰ ਸਾਰੇ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ ਪ੍ਰਸ਼ਨ ਉੱਤਰ ਅਤੇ ਵਿਸਥਾਰ ਵਿੱਚ ਪੜਾਈ ਕਰਨ ਲਈ ਲਿਖਿਤ ਨੋਟਸ ਮਿਲ ਜਾਣਗੇ।

ਸੋ ਦੋਸਤੋ ਆਪਣੀ Punjab GK ਦੀ ਇਹ  ਨੌਵੀਂ ਪੋਸਟ  ਹੈ ਅਤੇ ਇਸ ਤੋਂ ਪਹਿਲਾਂ ਤੁਸੀਂ ਅੱਠ ਪੋਸਟਾਂ ਨੂੰ ਪੜ ਚੁੱਕੇ ਹੋਵੋਗੇ ਤੇ ਜਾਂ ਫਿਰ ਪਿੱਛੇ ਜਾ ਕੇ ਤੁਸੀਂ ਪੁਰਾਣੀਆਂ ਸਾਰੀਆਂ ਪੋਸਟਾਂ ਨੂੰ ਪੜ ਸਕਦੇ ਹੋ। ਇਸ ਤੋਂ ਬਿਨਾਂ ਹੋਰ ਵਿਸ਼ਿਆਂ ਦੀਆਂ ਪੋਸਟਾਂ ਵੀ ਪੜ ਸਕਦੇ ਹੋ।


General Knowledge Questions in Punjabi

ਪ੍ਰਸ਼ਨ - ਆਜ਼ਾਦੀ ਤੋਂ ਤੁਰੰਤ ਬਾਅਦ ਪੰਜਾਬ ਦੀ ਰਾਜਧਾਨੀ ਕਿਹੜੀ ਬਣੀ?
ਉੱਤਰ - ਅਜਾਦੀ ਤੋਂ ਤੁਰੰਤ ਬਾਅਦ ਪੰਜਾਬ ਦੀ ਰਾਜਧਾਨੀ ਸ਼ਿਮਲਾ ਬਣਾਈ ਗਈ ਸੀ।

ਪ੍ਰਸ਼ਨ - ਚੰਡੀਗੜ੍ਹ ਵਿੱਚ ਕਿਹੜਾ ਸੈਕਟਰ ਨਹੀਂ ਹੈ?
ਉੱਤਰ - ਚੰਡੀਗੜ੍ਹ ਵਿੱਚ 13 ਸੈਕਟਰ ਨਹੀਂ ਹੈ।

ਪ੍ਰਸ਼ਨ - ਪੰਜਾਬ ਦਾ ਢਾਂਚਾ ਕਿਸਨੇ ਤਿਆਰ ਕਰਵਾਇਆ?
ਉੱਤਰ - ਪੰਜਾਬ ਦਾ ਢਾਂਚਾ ਪੰਡਿਤ ਨਹਿਰੂ ਨੇ ਤਿਆਰ ਕਰਵਾਇਆ।

ਪ੍ਰਸ਼ਨ - ਪਾਕਿਸਤਾਨ ਨਾਲ ਪੰਜਾਬ ਦੇ ਕਿੰਨੇ ਜਿਲੇ ਲੱਗਦੇ ਹਨ?
ਉੱਤਰ - ਪਾਕਿਸਤਾਨ ਨਾਲ ਪੰਜਾਬ ਦੇ 6 ਜਿਲ੍ਹੇ ਲੱਗਦੇ ਹਨ।

ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਜਿਲ੍ਹੇ - 
ਅੰਮ੍ਰਿਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ, ਤਰਨਤਾਰਨ, ਫਾਜ਼ਿਲਕਾ, ਪਠਾਨਕੋਟ

ਪ੍ਰਸ਼ਨ - ਪੰਜਾਬ ਦੀ ਆਰਥਿਕ ਰਾਜਧਾਨੀ ਕਿਹੜੀ ਹੈ?
ਉੱਤਰ - ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਹੈ।

ਪ੍ਰਸ਼ਨ - 1966 ਵਿੱਚ ਪੰਜਾਬ ਦੀ ਵੰਡ ਕਿਸ ਕਮਿਸ਼ਨ ਦੇ ਆਧਾਰ ਤੇ ਹੋਈ?
ਉੱਤਰ - 1966 ਵਿੱਚ ਪੰਜਾਬ ਦੀ ਵੰਡ ਸ਼ਾਹ ਕਮਿਸ਼ਨ ਦੇ ਅਧਾਰ ਤੇ ਹੋਈ।

GK Questions in Punjabi 

ਪ੍ਰਸ਼ਨ - ਭਾਸ਼ਾ ਵਿਭਾਗ ਪੰਜਾਬ ਦਾ ਮੁੱਖ ਦਫਤਰ ਕਿੱਥੇ ਹੈ?
ਉੱਤਰ - ਭਾਸ਼ਾ ਵਿਭਾਗ ਪੰਜਾਬ ਦਾ ਮੁੱਖ ਦਫਤਰ ਪਟਿਆਲੇ ਵਿੱਚ ਹੈ।

ਪ੍ਰਸ਼ਨ - ਭਾਈ ਵੀਰ ਸਿੰਘ ਸਾਹਿਤ ਸਦਨ ਕਿੱਥੇ ਹੈ?
ਉੱਤਰ - ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਿੱਚ ਹੈ।

ਪ੍ਰਸ਼ਨ - ਸ਼ੀਸ਼ ਮਹਿਲ ਕਿੱਥੇ ਹੈ?
ਉੱਤਰ - ਸ਼ੀਸ਼ ਮਹਿਲ ਪਟਿਆਲੇ ਵਿੱਚ ਹੈ।

ਪ੍ਰਸ਼ਨ - ਰਾਮ ਬਾਗ ਮਹਿਲ ਕਿੱਥੇ ਹੈ?
ਉੱਤਰ - ਰਾਮ ਬਾਗ ਮਹਿਲ ਅੰਮ੍ਰਿਤਸਰ ਵਿਚ ਹੈ।

ਪ੍ਰਸ਼ਨ - ਪੁਰਾਣਾ ਮੋਤੀ ਬਾਗ ਮਹਿਲ ਕਿੱਥੇ ਹੈ?
ਉੱਤਰ - ਪੁਰਾਣਾ ਮੋਤੀ ਬਾਗ਼ ਮਹਿਲ ਪਟਿਆਲੇ ਵਿੱਚ ਹੈ।

ਪ੍ਰਸ਼ਨ - ਰੇਲ ਗੱਡੀ ਦੇ ਡੱਬੇ ਬਣਾਉਣ ਦਾ ਕਾਰਖਾਨਾ ਕਿਥੇ ਹੈ?
ਉੱਤਰ - ਰੇਲ ਗੱਡੀ ਦੇ ਡੱਬੇ ਬਣਾਉਣ ਦਾ ਕਾਰਖਾਨਾ ਕਪੂਰਥਲਾ ਵਿਚ ਹੈ।

ਪ੍ਰਸ਼ਨ - ਵਿਰਾਸਤ ਏ ਖਾਲਸਾ ਕਿੱਥੇ ਹੈ?
ਉੱਤਰ - ਵਿਰਾਸਤ ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੈ।

ਪ੍ਰਸ਼ਨ - PSEB ਦਾ ਮੁੱਖ ਦਫ਼ਤਰ ਕਿੱਥੇ ਹੈ?
ਉੱਤਰ - PSEB ਦਾ ਮੁੱਖ ਦਫਤਰ ਮੁਹਾਲੀ ਵਿੱਚ ਹੈ।

ਪ੍ਰਸ਼ਨ - ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮ ਕਿਥੇ ਹੈ?
ਉੱਤਰ - ਅੰਤਰ ਰਾਸ਼ਟਰੀ ਕ੍ਰਿਕਟ ਸਟੇਡੀਅਮ ਮੁਹਾਲੀ ਵਿੱਚ ਹੈ।

ਪ੍ਰਸ਼ਨ - ਗੁਰੂ ਕੀ ਕਾਸ਼ੀ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ?
ਉੱਤਰ - ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਨੂੰ ਕਿਹਾ ਜਾਂਦਾ ਹੈ।

ਪ੍ਰਸ਼ਨ - ਕਿਹੜੇ ਪਿੰਡ ਨੂੰ ਨਰਸਰੀ ਆਫ ਹਾਕੀ ਉਲੰਪਿਕਸ ਕਿਹਾ ਜਾਂਦਾ ਹੈ?
ਉੱਤਰ - ਸੰਸਾਰਪੁਰ ਪਿੰਡ ਨੂੰ ਨਰਸਰੀ ਆਫ ਹਾਕੀ ਉਲੰਪਿਕਸ ਕਿਹਾ ਜਾਂਦਾ ਹੈ।

ਪ੍ਰਸ਼ਨ - ਪੰਜਾਬੀ ਯੂਨੀਵਰਸਿਟੀ ਕਿੱਥੇ ਹੈ?
ਉੱਤਰ - ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿੱਚ ਹੈ।

ਪ੍ਰਸ਼ਨ - ਪੰਜਾਬ ਯੂਨੀਵਰਸਿਟੀ ਕਿੱਥੇ ਹੈ?
ਉੱਤਰ - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੈ।

ਪ੍ਰਸ਼ਨ - ਪੰਜਾਬ ਦਾ ਸੈਕਟਰੀਏਟ?
ਉੱਤਰ - ਚੰਡੀਗੜ੍ਹ


Gk Questions in Punjabi - General Knowledge in Punjabi Language
Gk Questions in Punjabi - General Knowledge in Punjabi Language

ਸੋ ਦੋਸਤੋ ਤੁਹਾਨੂੰ ਆਪਣੀ ਇਹ Gk Question Answer in Punjabi ਦੀ ਪੋਸਟ ਕਿਸ ਤਰ੍ਹਾਂ ਦੀ ਲੱਗੀ ਇਹ ਸਾਨੂੰ ਜਰੂਰ ਦੱਸਿਓ ਜੀ ਅਤੇ ਆਪਣੇ ਸਾਰੇ ਹੀ ਪੇਪਰਾਂ ਦੀ ਤਿਆਰੀ ਕਰਨ ਲਈ ਸਾਡੇ ਨਾਲ ਜਰੂਰ ਜੁੜੇ ਰਹੋ ਅਤੇ ਆਪਣੇ ਸਾਰੇ ਪੇਪਰਾਂ ਦੀ ਵਧੀਆ ਤਿਆਰੀ ਕਰਦੇ ਰਹੋ। ਪੰਜਾਬ ਦੇ ਸਾਰੇ ਹੀ ਪੇਪਰਾਂ ਵਿੱਚ ਪੁੱਛੇ ਜਾਣ ਵਾਲੇ GK Question Answer in Punjabi Language ਤੁਹਾਨੂੰ ਆਪਣੀ ਇਸ ਵੈੱਬਸਾਈਟ ਤੇ ਦੇਖਣ ਨੂੰ ਮਿਲ ਜਾਣਗੇ। ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਪਿਛਲੀ ਪੋਸਟ ਵਿੱਚ ਪੜ ਸਕਦੇ ਹੋ ਅਤੇ ਇਸਦਾ ਅਗਲਾ ਭਾਗ ਤੁਹਾਨੂੰ ਇਸ ਤੋਂ ਅਗਲੀ ਪੋਸਟ ਵਿੱਚ ਮਿਲੇਗਾ।
Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom