Type Here to Get Search Results !

Punjab Board 10th Class Result 2026 - How to Check

Punjab Board 10th Class Result 2026 - How to Check

The Punjab School Education Board declared 10th class result 2026, on 11th May 2026 after 12:30pm. Students who appeared in 10th Class exam 2026, can check their results at the official website - pseb.ac.in

10th Class Result 2026 Punjab Board
10th Class Result 2026 Punjab Board


PSEB 10th Class Result 2026

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ 11 ਮਈ 2026 ਨੂੰ ਦੁਪਹਿਰ 12:30 ਵਜੇ ਕਰ ਦਿੱਤਾ ਗਿਆ ਹੈ। ਇਸ ਸਾਲ ਪੇਪਰ ਦੇਣ ਵਾਲੇ ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਦੇਖ ਸਕਣਗੇ, ਇਸ ਦਾ ਲਿੰਕ ਤੁਹਾਨੂੰ ਇਸ ਪੋਸਟ ਵਿੱਚ ਵੀ ਦਿੱਤਾ ਗਿਆ ਹੈ।

The pass percentage of this year stands ___% overall.

ਇਸ ਵਾਰ ਦਾ ਨਤੀਜਾ _____% ਦਰਜ ਕੀਤਾ ਗਿਆ ਹੈ।


ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ -

10th Class Result 2026 PSEB Link


12th Class Result 2026 PSEB Link (Active Soon)


PSEB 10th Class Result 2026

The Punjab School Education Board declared 10th class result 2026, on 11th May 2026 after 12:30pm. Students who appeared in 10th Class exam 2026, can check their results at the official website - pseb.ac.in or given link below.

ਦਸਵੀਂ ਜਮਾਤ ਦਾ ਨਤੀਜਾ 11 ਮਈ 2025 ਦੁਪਹਿਰ 12:30 ਵਜੇ ਬੋਰਡ ਦੀ ਵੈਬਸਾਈਟ ਉੱਤੇ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਸਾਰੇ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਪ੍ਰਾਪਤ ਕਰ ਸਕਦੇ ਹੋ, ਇਸ ਨੂੰ ਦੇਖਣ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਜਾ ਸਕਦੇ ਹੋ ਜਾਂ ਫਿਰ ਨੀਚੇ ਦਿੱਤੇ ਲਿੰਕ ਤੋਂ ਸਿੱਧਾ ਹੀ ਨਤੀਜਾ ਦੇਖ ਸਕਦੇ ਹੋ।

ਹੋਰ ਮਹੱਤਵਪੂਰਨ ਪ੍ਰਸ਼ਨ ਪੜ੍ਹੋ -

ਦਸਵੀਂ ਜਮਾਤ ਦਾ ਨਤੀਜਾ 11 ਮਈ ਨੂੰ ਜਾਰੀ ਕਰ ਦਿੱਤਾ ਗਿਆ ਹੈ।


PSEB 10th Class Result 2026 Declared

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਪਾਸ ਹੋਣ ਦੀ ਪ੍ਰਤੀਸ਼ਤਤਾ ਵੀ ਦੱਸੀ ਗਈ ਹੈ, ਇਸ ਵਿੱਚ ਤੁਸੀਂ ਆਪਣਾ ਰੋਲ ਨੰਬਰ ਭਰ ਕੇ ਆਪਣਾ ਨਤੀਜਾ ਦੇਖ ਸਕਦੇ ਹੋ।


ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ -

10th Class Result 2026 PSEB Link

PSEB 12th Class Result 2026 Link


ਦਸਵੀਂ ਜਮਾਤ ਦਾ ਨਤੀਜਾ ਬੋਰਡ ਦੀ ਵੈਬਸਾਈਟ ਉੱਤੇ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਸਾਰੇ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਪ੍ਰਾਪਤ ਕਰ ਸਕਦੇ ਹਨ।


How to Check 10th Class Result PSEB

PSEB (Punjab School Education Board) 10th class students can check their result from the official website - pseb.ac.in for checking their result, students will have to fill their roll number.

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom