Type Here to Get Search Results !

Punjab Police Constable Admit Card 2024

 Punjab Police Constable Admit CardPunjab Police Constable Admit Card ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਜਾਂ ਨੀਚੇ ਦਿੱਤੇ ਗਏ ਲਿੰਕ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ। ਇਹ Admit Card ਸਿਰਫ਼ ਸ਼ੁਰੂਆਤੀ ਸ਼ਿਫਟਾਂ ਵਾਲਿਆਂ ਦੇ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ Admit Card ਜਾਰੀ ਹੋਣ ਦੀ ਮਿਤੀ ਦੱਸੀ ਗਈ ਸੀ।

Punjab Police Constable Admit Card
Punjab Police Constable Admit Card

Punjab Police Constable Admit Card 2024

Punjab Police Constable ਦਾ ਪੇਪਰ ਇਸ ਵਾਰ ਵੱਖ ਵੱਖ ਸ਼ਿਫਟਾਂ ਦੇ ਵਿੱਚ ਲਿਆ ਜਾਣਾ ਹੈ ਅਤੇ ਇਸ ਪੇਪਰ ਦੀਆਂ ਮਿਤੀਆਂ ਵੀ ਵੱਖ ਵੱਖ ਨਿਰਧਾਰਿਤ ਕੀਤੀਆਂ ਗਈਆਂ ਹਨ। ਇਹਨਾਂ ਵੱਖ ਵੱਖ ਮਿਤੀਆਂ ਨੂੰ ਹੋਣ ਵਾਲੇ ਪੇਪਰਾਂ ਦੇ Admit Card ਵੀ ਵੱਖ ਵੱਖ ਮਿਤੀਆਂ ਨੂੰ ਹੀ ਪ੍ਰਾਪਤ ਕੀਤੇ ਜਾ ਰਹੇ ਹਨ। 
ਵਿਭਾਗ ਦੇ ਦੁਆਰਾ ਪ੍ਰਾਪਤ ਮੇਲ ਦੇ ਅਨੁਸਾਰ ਹੀ ਤੁਸੀਂ ਆਪਣੇ Admit Card ਜਾਰੀ ਹੋਣ ਦਾ ਪਤਾ ਲਗਾ ਸਕਦੇ ਹੋ। ਮੇਲ ਵਿੱਚ ਦੱਸੀ ਗਈ ਮਿਤੀ ਨੂੰ ਹੀ ਤੁਹਾਡੇ ਰੋਲ ਨੰਬਰ ਜਾਰੀ ਕੀਤੇ ਗਏ ਹਨ। ਇਹ Admit Card ਉਹਨਾਂ ਉਮੀਦਵਾਰਾਂ ਦੇ ਹੀ ਜਾਰੀ ਹੋਏ ਹਨ ਜਿਨ੍ਹਾਂ ਨੂੰ ਈ ਮੇਲ ਵਿੱਚ ਇਸ ਮਿਤੀ ਨੂੰ Admit Card ਜਾਰੀ ਹੋਣ ਦੀ ਮਿਤੀ ਦਿੱਤੀ ਗਈ ਸੀ।


ਉਮੀਦਵਾਰ ਮੇਲ ਵਿੱਚ ਦੱਸੀ ਗਈ ਮਿਤੀ ਅਨੁਸਾਰ ਆਪਣੇ punjab police constable admit card ਪ੍ਰਾਪਤ ਕਰ ਸਕਦੇ ਹਨ।
ਤੁਸੀਂ ਆਪਣਾ Admit Card ਵਿਭਾਗ ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ ਜਾਂ ਫਿਰ ਨੀਚੇ ਦਿੱਤੇ ਲਿੰਕ ਦੇ ਜਰੀਏ ਵੀ ਪਹੁੰਚ ਸਕਦੇ ਹੋ। ਇਸ ਦਾ ਲਿੰਕ ਨੀਚੇ ਦਿੱਤਾ ਗਿਆ ਹੈ।

Punjab Police Constable Admit Card 2024

Click Here


ਉੱਪਰ ਦਿੱਤੇ ਲਿੰਕ ਤੋਂ Admit Card ਪ੍ਰਾਪਤ ਕਰੋ।



Punjab Police Constable Exam Date 2024

Punjab Police Constable ਦਾ ਪੇਪਰ ਇਸ ਵਾਰ ਵੱਖ ਵੱਖ ਸ਼ਿਫਟਾਂ ਵਿੱਚ ਲਿਆ ਜਾਣਾ ਹੈ ਇਸ ਕਰਕੇ Punjab Police Constable Exam Date 2024 ਨੂੰ ਕਈ ਦਿਨ ਰੱਖਿਆ ਗਿਆ ਹੈ। ਉਮੀਦਵਾਰਾਂ ਨੂੰ ਵਿਭਾਗ ਦੇ ਦੁਆਰਾ ਪੇਪਰ ਮਿਤੀਆਂ ਮੇਲ ਦੇ ਦੁਆਰਾ ਦੱਸ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਅਨੁਸਾਰ ਉਮੀਦਵਾਰ ਆਪਣੇ ਰੋਲ ਨੰਬਰ ਪ੍ਰਾਪਤ ਕਰਕੇ ਆਪਣਾ ਪੇਪਰ ਦੇ ਸਕਦੇ ਹਨ। ਇਹ ਪੇਪਰ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਤੋਂ ਹੀ ਸ਼ੁਰੂ ਹੋ ਰਹੇ ਹਨ ਅਤੇ ਅਗਸਤ ਮਹੀਨੇ ਤੱਕ ਚੱਲਣੇ ਹਨ।

How to Download Punjab Police Constable Admit Card 2024
Punjab Police Constable Admit Card Download ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਆਪਣੀ ID Login ਕਰਕੇ Admit Card ਪ੍ਰਾਪਤ ਕਰ ਸਕਦੇ ਹੋ।

Post a Comment

2 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom