Type Here to Get Search Results !

PSSSB VDO Exam New Update - Exam Date

PSSSB VDO Exam New Update

26.01.2024, ਪੰਜਾਬ

Public notice with respect to fake news regarding exam of Village Development Organizer (Advt. No. 04 of 2022)

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਹਦਾਇਤ ਕੀਤੀ ਹੈ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ VDO ਭਰਤੀ ਦੇ ਪੇਪਰ ਮਿਤੀ ਵਾਲਾ ਨੋਟਿਸ ਜਾਅਲੀ ਹੈ।

ਇਸ਼ਤਿਹਾਰ ਨੰਬਰ 04 ਆਫ 2022 ਰਾਹੀਂ ਪ੍ਰਕਾਸ਼ਿਤ ਗ੍ਰਾਮ ਸੇਵਕ/ਵੀ. ਡੀ. ਓ. ਦੀਆਂ 792 ਅਸਾਮੀਆਂ ਦਾ ਲਿਖਤੀ ਪੇਪਰ ਮਿਤੀ 03.03.2024 ਨੂੰ ਹੋਣ ਸਬੰਧੀ ਇੱਕ ਪੱਤਰ ਜਿਹੜਾ ਕਿ ਸੋਸ਼ਲ ਮੀਡੀਆ ਅਤੇ ਵ੍ਹਟਸਐਪ ਰਾਹੀਂ ਸਰਕੂਲੇਟ ਹੋ ਰਿਹਾ ਹੈ, ਜੋ ਕਿ ਜਾਅਲੀ (FAKE) ਹੈ। ਬੋਰਡ ਵੱਲੋਂ ਅਜਿਹੇ ਝੂਠੇ/ ਜਾਅਲੀ ਨੋਟਿਸ ਭੇਜਣ ਵਾਲੇ/ ਸ਼ੇਅਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 

ਉਪਰੋਕਤ ਤੋਂ  ਇਲਾਵਾ ਬੋਰਡ ਵੱਲੋਂ ਉਮੀਦਵਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਮੀਦਵਾਰ ਕੇਵਲ ਬੋਰਡ ਦੀ ਵੈੱਬਸਾਈਟ ਤੇ ਅੱਪਲੋਡ ਕੀਤੇ ਗਏ ਜਨਤਕ ਨੋਟਿਸਾਂ ਨੂੰ ਹੀ ਸਹੀ ਮੰਨਣ। ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਵ੍ਹਟਸਐਪ ਰਾਹੀਂ ਸਿੱਧੇ ਤੌਰ ਤੇ ਪ੍ਰਾਪਤ ਜਨਤਕ ਨੋਟਿਸਾਂ ਨੂੰ ਮੰਨਣ ਤੋਂ ਪਹਿਲਾਂ ਇਨ੍ਹਾਂ ਦੀ ਪੁਸ਼ਟੀ ਬੋਰਡ ਦੀ ਵੈਬਸਾਈਟ https://sssb.punjab.gov.in ਤੋਂ ਜਰੂਰ ਕਰ ਲਈ ਜਾਵੇ।


PSSSB Important Links

Public notice with respect to fake news regarding exam of Village Development Organizer (Advt. No. 04 of 2022)

PSSSB VDO Exam New Update
PSSSB VDO Exam New Update


ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਹਰ ਇੱਕ ਭਰਤੀ ਦੀ ਜਾਣਕਾਰੀ ਦੀ ਪੁਸ਼ਟੀ ਲਈ ਇੱਕ ਵਾਰ ਵਿਭਾਗ ਦੀ ਵੈੱਬਸਾਈਟ ਨੂੰ ਜਰੂਰ ਚੈੱਕ ਕਰ ਲਿਆ ਜਾਇਆ ਕਰੇ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom