Type Here to Get Search Results !

Result Cum Merit List Agriculture Sub Inspector

Result Cum Merit List Agriculture Sub Inspector

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 18 ਆਫ 2022 ਰਾਹੀਂ ਐਗਰੀਕਲਚਰ ਸਬ ਇੰਸਪੈਕਟਰ ਦੀਆਂ 150 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਇਸ ਭਾਰਤੀ ਸਬੰਧੀ ਬੋਰਡ ਵੱਲੋਂ ਮਿਤੀ 20.11.2023, 21.11.2023, 28.11.2023, 08.12.2023, 13.12.2023 ਨੂੰ ਕਾਉਂਸਲਿੰਗ ਲਈ ਯੋਗ ਪਾਏ ਗਏ ਉਮੀਦਵਾਰਾਂ ਦਾ Result Cum Merit List ਜਾਰੀ ਕੀਤਾ ਹੈ।


Result Cum Merit List Agriculture Sub Inspector
Result Cum Merit List Agriculture Sub Inspector


ਇਸ ਭਰਤੀ ਨਾਲ ਸੰਬੰਧਿਤ ਉਮੀਦਵਾਰ ਆਪਣਾ ਨਤੀਜਾ ਦੇਖ ਸਕਦੇ ਹਨ, ਵਿਭਾਗ ਦੇ ਦੁਆਰਾ ਇਸ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ, ਇਸ ਲਿਸਟ ਨੂੰ ਪ੍ਰਾਪਤ ਕਰਨ ਦਾ ਲਿੰਕ ਨੀਚੇ ਦਿੱਤਾ ਗਿਆ ਹੈ, ਜਿਸ ਤੋਂ ਤੁਸੀਂ ਕਾਉਂਸਲਿੰਗ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦੀ ਲਿਸਟ ਪ੍ਰਾਪਤ ਕਰ ਸਕਦੇ ਹੋ।


PSSSB Agriculture Sub Inspector Links

Result Cum Merit List Agriculture Sub Inspector

PSSSB Official Website


ਇਸ ਭਰਤੀ ਨਾਲ ਸੰਬੰਧਿਤ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਇੱਕ ਜਾਣਕਾਰੀ ਨੂੰ ਪ੍ਰਾਪਤ ਕਰਨ ਲਈ ਵਿਭਾਗ ਦੀ ਵੈਬਸਾਈਟ (ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ) ਨੂੰ ਸਮੇਂ ਸਮੇਂ ਤੇ ਚੈੱਕ ਕਰਦੇ ਰਹਿਣ। 

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom