Type Here to Get Search Results !

Punjab Police Constable Document Verification Admit Card

Punjab Police Constable ਦੀ ਭਰਤੀ 2023 ਲਈ ਵੱਖ ਵੱਖ ਸ਼ਿਫਟਾਂ ਵਿੱਚ ਆਨਲਾਈਨ ਪ੍ਰੀਖਿਆ ਕਰਵਾਈ ਗਈ ਸੀ, ਜਿਸ ਦਾ ਨਤੀਜਾ ਜਾਰੀ ਕਰਨ ਤੋਂ ਬਾਅਦ ਯੋਗ ਉਮੀਦਵਾਰਾਂ ਦਾ ਸਰੀਰਕ ਯੋਗਤਾ ਟੈਸਟ ਕਰਵਾਇਆ ਗਿਆ ਸੀ ਅਤੇ ਇਸ ਸਰੀਰਕ ਯੋਗਤਾ ਟੈਸਟ ਵਿੱਚ ਪਾਸ ਉਮੀਦਵਾਰਾਂ ਨੂੰ ਅਗਲੀ ਪ੍ਰਕਿਰਿਆ ਲਈ ਸੂਚੀਬੱਧ ਕੀਤਾ ਗਿਆ ਸੀ ਉਹਨਾਂ ਉਮੀਦਵਾਰਾਂ ਦੇ ਹੁਣ Documents ਦੀ Verification ਕੀਤੀ ਜਾਣੀ ਹੈ। ਸੋ Punjab Police Constable Document Verification ਲਈ Admit Card ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਜਾਂ ਨੀਚੇ ਦਿੱਤੇ ਗਏ ਲਿੰਕ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ।

Punjab Police Constable Document Verification Admit Card
Punjab Police Constable Document Verification Admit Card


Punjab Police Constable Document Verification

Punjab Police Constable ਦੀ ਭਰਤੀ ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਸਰੀਰਕ ਯੋਗਤਾ ਟੈਸਟ ਲਿਆ ਸੀ ਜਿਸ ਵਿੱਚ ਯੋਗ ਉਮੀਦਵਾਰਾਂ ਦੇ Documents ਦੀ Verification ਲਈ Admit Card ਜਾਰੀ ਕਰ ਦਿੱਤੇ ਹਨ। ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਤੋਂ ਜਾਂ ਫਿਰ ਨੀਚੇ ਦਿੱਤੇ ਗਏ ਲਿੰਕ ਦੇ ਜਰੀਏ ਸਿੱਧਾ ਹੀ ਲਾਗਇਨ ਕਰਕੇ ਪ੍ਰਾਪਤ ਕਰ ਸਕਦੇ ਹੋ।

ਤੁਸੀਂ ਆਪਣੇ Admit Card ਆਪਣੀ ID ਨੂੰ ਲਾਗ ਇਨ ਕਰਕੇ ਪ੍ਰਾਪਤ ਕਰ ਸਕਦੇ ਹੋ। ਇਸ ਨੂੰ ਲਾਗ ਇਨ ਕਰਨ ਤੋਂ ਬਾਅਦ ਤੁਸੀਂ Admit Card ਵਾਲੀ Option ਉੱਤੇ ਚਲੇ ਜਾਓਗੇ ਅਤੇ ਤੁਸੀਂ ਇਸਨੂੰ ਪ੍ਰਾਪਤ ਕੇ ਸਕਦੇ ਹੋ।


Punjab Police Constable Document Verification Admit Card 2023

Click Here

Category Wise Cut Off Scores for Document Scrutiny – Stage III

LIST OF SHORTLISTED CANDIDATES FOR STAGE III DOCUMENT SCRUTINY 


ਉੱਪਰ ਦਿੱਤੇ ਲਿੰਕ ਤੋਂ Admit Card ਪ੍ਰਾਪਤ ਕਰੋ।



How to Download Punjab Police Constable Admit Card 2023
Punjab Police Constable Document Verification Admit Card Download ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਆਪਣੀ ID Login ਕਰਕੇ Admit Card ਪ੍ਰਾਪਤ ਕਰ ਸਕਦੇ ਹੋ।

Post a Comment

1 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom