Type Here to Get Search Results !

ਨਿਯੁਕਤੀ ਪੱਤਰ - Punjab Police Sub Inspector & Punjab Patwari

ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਇੱਕ ਖੁਸ਼ੀ ਵਾਲੀ ਜਾਣਕਾਰੀ ਨਿੱਕਲ ਕੇ ਆ ਰਹੀ ਹੈ, ਜੋ ਕਿ ਪੰਜਾਬ ਪੁਲਿਸ ਸਬ ਇੰਸਪੈਕਟਰ ਅਤੇ ਪੰਜਾਬ ਪਟਵਾਰੀ ਭਰਤੀ ਦੇ ਨਿਯੁਕਤੀ ਪੱਤਰਾਂ ਨਾਲ ਜੁੜੀ ਹੋਈ ਹੈ।

Joining Letters Punjab Police Sub Inspector
Joining Letters Punjab Police Sub Inspector


Joining Letter Punjab Police & Patwari

04 ਸਤੰਬਰ 2023
ਪੰਜਾਬ ਦੇ ਮੁੱਖ ਮੰਤਰੀ ਸ੍ਰੀਮਾਨ ਭਗਵੰਤ ਸਿੰਘ ਮਾਨ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਅਸੀਂ ਆਉਣ ਵਾਲੀ 08 ਸਤੰਬਰ ਅਤੇ 09 ਸਤੰਬਰ ਨੂੰ ਪੰਜਾਬ ਪੁਲਿਸ ਸਬ ਇੰਸਪੈਕਟਰ ਅਤੇ ਪੰਜਾਬ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਜਾ ਰਹੇ ਹਾਂ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ 08 ਸਤੰਬਰ 2023 ਨੂੰ ਪੰਜਾਬ ਪਟਵਾਰੀ ਦੀ ਭਰਤੀ ਲਈ ਨਿਯੁਕਤੀ ਪੱਤਰ ਦੇਣ ਜਾ ਰਹੇ ਹਾਂ ਅਤੇ ਉਸਤੋਂ ਅਗਲੇ ਹੀ ਦਿਨ 09 ਸਤੰਬਰ 2023 ਨੂੰ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਭਰਤੀ ਲਈ ਨਿਯੁਕਤੀ ਪੱਤਰ ਦੇਣ ਜਾ ਰਹੇ ਹਾਂ। ਇਸ ਤਰ੍ਹਾਂ ਇਹਨਾਂ ਦੋ ਤੋਂ ਤਿੰਨ ਦਿਨਾਂ ਵਿੱਚ ਲਗਪਗ 1200+ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।


Joining Letters for Punjab Patwari Recruitment will be given on 08 September 2023.

Joining Letters for Punjab Police Sub Inspector Recruitment will be given on 09 September 2023.


Punjab Patwari Joining Letter

ਪੰਜਾਬ ਪਟਵਾਰੀ ਦੀ ਭਰਤੀ ਲਈ Joining Letter 08 ਸਤੰਬਰ 2023 ਨੂੰ ਦਿੱਤੇ ਜਾਣਗੇ।


Punjab Police Sub Inspector Joining Letter

ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਭਰਤੀ ਲਈ Joining Letter 09 ਸਤੰਬਰ 2023 ਨੂੰ ਦਿੱਤੇ ਜਾਣਗੇ।



ਇਸ ਤੋਂ ਬਾਅਦ ਇਸ ਨਾਲ ਸੰਬੰਧਿਤ ਹੋਰ ਕੋਈ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ। ਸਾਡੀ ਵੈੱਬਸਾਈਟ ਤੇ ਜੁੜੇ ਰਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom