Type Here to Get Search Results !

PSSSB Clerk Typing Test 2023

 PSSSB Clerk Typing Test 2023

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਕਲਰਕਾਂ ਦੀ ਭਰਤੀ ਲਈ 02/2022, 03/2022 ਅਤੇ 15/2022 ਇਸ਼ਤਿਹਾਰਾਂ ਦੇ ਅਧੀਨ ਭਰਤੀਆਂ ਜਾਰੀ ਕੀਤੀਆਂ ਸਨ, ਜਿਨ੍ਹਾਂ ਦੇ ਲਿਖਤੀ ਪੇਪਰ ਹੋਣ ਤੋਂ ਬਾਅਦ ਨਤੀਜੇ ਜ਼ਾਰੀ ਕਰ ਦਿੱਤੇ ਗਏ ਸਨ ਅਤੇ ਹੁਣ ਇਹਨਾਂ ਭਰਤੀਆਂ ਲਈ ਟਾਈਪਿੰਗ ਟੈਸਟ ਲਿਆ ਜਾਣਾ ਹੈ ਅਤੇ ਇਸ ਟੈਸਟ ਦੀਆਂ ਮਿਤੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ।

PSSSB Clerk Typing Test
PSSSB Clerk Typing Test


PSSSB Clerk Typing Test

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਕਲਰਕਾਂ ਦੀ ਭਰਤੀ ਲਈ 02/2022 ਅਧੀਨ ਕਲਰਕ ਲੀਗਲ, 03/2022 ਅਧੀਨ ਕਲਰਕ ਕਮ ਡਾਟਾ ਐਂਟਰੀ ਓਪਰੇਟਰ ਅਤੇ 15/2022 ਅਧੀਨ ਕਲਰਕ, ਕਲਰਕ IT, ਕਲਰਕ ਲੇਖਾ ਦੀਆਂ ਭਰਤੀਆਂ ਲਈ ਅੰਗਰੇਜ਼ੀ ਅਤੇ ਪੰਜਾਬੀ ਟਾਈਪਿੰਗ ਟੈਸਟ ਪ੍ਰੀਖਿਆ ਮਿਤੀ 29/08/2023 ਤੋਂ 04/09/2023 ਤੱਕ ਜ਼ੀਰਕਪੁਰ (ਮੋਹਾਲੀ) ਵਿਖੇ ਲਈ ਜਾਵੇਗੀ।

ਟਾਈਪਿੰਗ ਟੈਸਟ ਸੰਬੰਧੀ ਸਮਾਂ ਸਾਰਨੀ, ਰੋਲ ਨੰਬਰ ਅਤੇ ਹੋਰ ਵੇਰਵੇ ਬੋਰਡ ਦੀ ਵੈੱਬਸਾਈਟ sssb.punjab.gov.in ਤੇ ਜਨਤਕ ਕੀਤੇ ਜਾਣਗੇ। ਇਸ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਮੀਦਵਾਰ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ।


PSSSB Clerk Typing Test Dates

29/08/2023 ਤੋਂ 04/09/2023 

ਸਥਾਨ - ਜ਼ੀਰਕਪੁਰ (ਮੋਹਾਲੀ)

Public Notice 

Official Website 


Type Test

Advt. No. 02/2022 Clerk Legal

Advt. No. 03/2022 Clerk Cum Data Entry Operator

Advt. No. 15/2022 Clerk, Clerk IT, Clerk Accounts


ਹੋਰ ਪ੍ਰਸ਼ਨ ਪੜ੍ਹੋ - 


ਇਸ ਤੋਂ ਇਲਾਵਾ ਹੋਰ ਭਰਤੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom