Type Here to Get Search Results !

PSTET Notification 2023 - PSTET 2023 Syllabus Age Qualification and Fee Details

 PSTET 2023 Notification (Punjab State Teacher Eligibility Test) - Syllabus 2023 Pdf

PSTET Notification 2023 - PSTET 2023 Syllabus Age Qualification and Fee Details 

ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ ਹੋ ਚੁੱਕਾ ਹੈ। ਇਸ ਪ੍ਰੀਖਿਆ ਲਈ ਕਿਹੜੇ ਕਿਹੜੇ ਉਮੀਦਵਾਰ ਅਪਲਾਈ ਕਰ ਸਕਦੇ ਹਨ, ਕਿੰਨੀ ਫੀਸ ਹੈ, ਕੀ ਇਸਦਾ ਸਿਲੇਬਸ ਰਹੇਗਾ ਸਭ ਕੁਝ ਤੁਸੀਂ ਇਸ ਪੋਸਟ ਵਿੱਚ ਪੜ ਸਕਦੇ ਹੋ। ਇਸ ਪੋਸਟ ਵਿਚ PSTET 2023 ਅਪਲਾਈ ਕਰਨ ਦੇ ਲਿੰਕ ਵੀ ਦਿੱਤੇ ਗਏ ਹਨ।

PSTET 2023 - State Council of Educational Research & Training (SCERT) has Released PSTET (Punjab State Teacher Eligibility Test) Exam 2023. 

Dear Candidate You Can Read Here Full Notification of PSTET Exam and Online Application For PSTET Exam March 2023. PSTET 2023 is known as Punjab State Teacher Eligibility Test 2023.

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2023 ਇਸ ਪੇਪਰ ਦਾ ਵਿਦਿਆਰਥੀ ਅਧਿਆਪਕਾਂ ਵੱਲੋਂ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਵੈਸੇ ਤਾਂ ਇਹ ਪੇਪਰ ਦਸੰਬਰ ਵਿਚ ਹੋਣਾ ਤਹਿ ਹੋਇਆ ਸੀ ਪਰ ਕਿਸੇ ਨਾ ਕਿਸੇ ਕਾਰਨ ਕਰਕੇ ਉਸ ਸਮੇਂ ਨਹੀਂ ਹੋ ਸਕਿਆ ਸੋ ਹੁਣ ਇਸ ਸਾਲ 2023 ਦੇ ਮਾਰਚ ਮਹੀਨੇ ਦੇ ਦੂਜੇ ਐਤਵਾਰ ਨੂੰ ਲਿਆ ਜਾਣਾ ਹੈ। ਇਸ ਪੇਪਰ ਦੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਤੁਹਾਨੂੰ ਇਸ ਪੋਸਟ ਵਿੱਚ ਮਿਲ ਜਾਵੇਗੀ। ਇਸ ਪੇਪਰ ਦੇ ਲਈ ਅਪਲਾਈ Pstet 2023 org login ਕਰਨ ਦੇ ਲਿੰਕ ਅੱਗੇ ਦਿੱਤੇ ਗਏ ਹਨ। Pstet Syllabus 2023 pdf ਵੀ ਉਪਲਬਧ ਹੈ।

Pstet 2023 Exam Date - 12 March 2023

ExtendedPSTET Last Date - 02 March 2023


PSTET Last Date

PSTET 2023 registrations began on February 18, 2023. As per the official notice, the last date to apply is March 02, 2023.


Important Dates

Notification Date - 18 February 2023

Starting Date - 18 February 2023

Last Date - 28 February 2023

Last Date Extended Till - 02 March 2023 

Correction - _March 2023

Admit Card - __March 2023

Exam Date - 12 March 2023 (2nd Sunday of March)

Answer Key - Soon

Result - Soon


Category Wise Fees

General / BC 

Paper - 1 - 1000/-

Paper - 2 - 1000/-

Both -  2000/-


SC/ST/Physical Handicap

Paper - 1 - 500/-

Paper - 2 - 500/-

Both -  1000/-


Ex. Service Man (Self)

Paper - 1 - Nill

Paper - 2 - Nill

Both - Nill


Fee Mode 

Online and E - Challan


Qualification 

What are the qualifications for PSTET?

Paper - I

12th + ETT 

B.Ed Candidates can apply for Paper - I


Paper - II

BA (Graduation) + B.Ed


PSTET Registration 2023

PSTET Registration

Login

Advertisement 

Syllabus PDF


PSTET 2023 official website

Official Website - pstet2023.org


PSTET 2023 Syllabus

PSTET Syllabus 2023 (Subjects)

Paper 1 (Primary Level)

Child Development (CDP) - 30 Marks

Language 1 (Punjabi) - 30 marks

Language 2 (English -  30 Marks

Environment (EVS) - 30 Marks

Mathematics (Maths) - 30 Marks

All these subjects are with the half range of Pedagogy related to the psychology of child's mind.

ਉਪਰੋਕਤ ਸਾਰੇ ਹੀ ਵਿਸ਼ਿਆਂ ਵਿੱਚੋਂ ਤੁਹਾਨੂੰ 30 30 ਨੰਬਰ ਦੇ ਪ੍ਰਸ਼ਨ ਦੇਖਣ ਨੂੰ ਮਿਲਣਗੇ ਜਿਨ੍ਹਾਂ ਵਿਚੋਂ ਓਹਨਾ ਵਿਸ਼ਿਆਂ ਦੇ ਅੱਧੇ ਪ੍ਰਸ਼ਨ pedagogy ਦੇ ਅਧਾਰ ਤੇ ਪੁੱਛੇ ਜਾਣਗੇ।


PSTET History Notes in Punjabi 


Paper 2 (Elementary Level)

Child Development (CDP) - 30 Marks

Language 1 (Punjabi) - 30 marks

Language 2 (English) - 30 Marks

Social Studies (SST) - 60 Marks

or

Mathematics and Science - 60 Marks (Maths - 30 and Science - 30)

ਇਹ ਪੇਪਰ ਕੁੱਲ 150 ਨੰਬਰਾਂ ਦਾ ਹੋਵੇਗਾ ਜਿਸ ਨੂੰ ਪਾਸ ਕਰਨ ਲਈ ਘੱਟੋ ਘੱਟ 90 ਨੰਬਰ (ਜਨਰਲ) ਅਤੇ 82 ਨੰਬਰ (ਰਾਖਵਾਂਕਰਨ ਸ਼੍ਰੇਣੀਆਂ) ਜਰੂਰੀ ਹਨ। ਇਸ ਪੇਪਰ ਵਿਚੋਂ ਉਪਰੋਕਤ ਅੰਕ ਪ੍ਰਾਪਤ ਕਰ ਲੈਣ ਤੇ ਤੁਸੀਂ ਆਪਣੇ ਅਗਲੇ ਸਕਰੀਨਿੰਗ ਪੇਪਰ ਲਈ ਯੋਗ ਹੋ ਜਾਂਦੇ ਹੋ।

Total Marks of This Exam are 150 and eligible marks for general students 90 and reserved category 82 marks if you can get these marks then you will be eligible for next exam that is known as screening exam and get job.

PSTET 2023 Science Notes Free 


PSTET 2023 Notification 

PSTET Exam - ਇਹ ਪੇਪਰ ਅਧਿਆਪਕਾਂ ਦੀ ਭਰਤੀ ਲਈ ਇੱਕ ਯੋਗਤਾ (ਇਲੀਜੀਬਿਲਟੀ) ਪੇਪਰ ਹੈ ਜਿਸ ਨੂੰ ਪਾਸ ਕਰ ਕੇ ਤੁਸੀਂ ਇਸਤੋਂ ਅਗਲੇ ਪੇਪਰ ਦੇ ਯੋਗ ਹੋ ਜਾਂਦੇ ਹੋ ਭਾਵ ਕਿ ਇਸ ਪੇਪਰ ਨੂੰ ਪਾਸ ਕਰ ਦੇਣ ਤੋਂ ਬਾਅਦ ਤੁਹਾਡਾ ਇੱਕ ਹੋਰ ਪੇਪਰ ਲਿਆ ਜਾਵੇਗਾ ਜੋ ਕਿ ਤੁਹਾਡਾ ਅਧਿਆਪਨ ਵਿਸ਼ੇ ਦਾ ਸਕਰੀਨਿੰਗ ਟੈਸਟ ਹੋਵੇਗਾ। 

ਇਸਨੂੰ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ। ਇਸਦਾ ਪਹਿਲਾ ਭਾਗ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਭਰਤੀ ਹੋਣ ਲਈ ਹੈ ਅਤੇ ਦੂਜਾ ਭਾਗ ਪ੍ਰਾਇਮਰੀ ਤੋਂ ਉੱਪਰ ਦੇ ਸਕੂਲਾਂ ਲਈ ਯਾਨਿ ਕਿ ਐਲੀਮੈਂਟਰੀ ਸਕੂਲਾਂ ਵਿੱਚ ਭਰਤੀ ਹੋਣ ਲਈ। ਪੰਜਾਬ ਵਿੱਚ ਪਹਿਲੇ ਪੇਪਰ ਲਈ ETT ਵਾਲੇ ਉਮੀਦਵਾਰਾਂ ਨੂੰ ਇਸਦੇ ਯੋਗ ਮੰਨਿਆ ਜਾਂਦਾ ਹੈ ਅਤੇ ਦੂਜੇ ਪੇਪਰ ਲਈ B.Ed ਵਾਲਿਆਂ ਨੂੰ। B.Ed ਵਾਲੇ ਦੋਨੋਂ ਪੇਪਰ ਭਰ ਸਕਦੇ ਹਨ ਪਰ ਯੋਗ ਸਿਰਫ ਦੂਜੇ ਲਈ ਹੀ ਮੰਨੇ ਜਾਂਦੇ ਹਨ।


What is Pstet Exam 2023

ਪੰਜਾਬ ਰਾਜ ਅਧਿਆਪਕ ਯੋਗਤਾ ਪਰੀਖਿਆ ਨੂੰ ਪੰਜਾਬ ਵਿੱਚ ਅਧਿਆਪਕ ਭਰਤੀ ਕਰਨ ਦੇ ਲਈ ਲਿਆ ਜਾਂਦਾ ਹੈ। ਇਹ ਇੱਕ ਯੋਗਤਾ ਪਰੀਖਿਆ ਹੈ ਇਹ ਪੇਪਰ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਦੀ ਯੋਗਤਾ ਪ੍ਰੀਖਿਆ ਲਈ ਲਿਆ ਜਾਂਦਾ ਹੈ। ਇਹ ਇੱਕ ਅਧਿਆਪਕ ਯੋਗਤਾ ਟੈਸਟ ਹੈ ਅਤੇ ਟੈਟ ਦੇ ਇਸ ਪੇਪਰ ਤੋਂ ਬਾਅਦ ਸਕਰੀਨਿੰਗ ਦਾ ਟੈਸਟ ਲਿਆ ਜਾਂਦਾ ਹੈ।


PSTET Notification 2023 - PSTET 2023 Syllabus Age Qualification and Fee Details
PSTET Notification 2023 - PSTET 2023 Syllabus


PSTET 2023 FAQs -

What is PSTET 2023 Exam Date?
PSTET Exam Date 2023 is 12 March 2023.


Where to apply online for PSTET 2023?
You can apply online for PSTET 2023 by visiting at official website of pstet2023.org


How many marks are required to qualify PSTET?
60 percent marks are required to qualify PSTET.


What is the maximum age for PSTET?
Minimum Age is 18 years and there has no upper age limit.

How long is Punjab TET valid?
Lifetime Valid

Official Website of PSTET 2023
pstet2023.org

PSTET 2023 last date to apply
12 March 2023 is last date to apply PSTET 2023

What is the next step after clearing PSTET exam?
After Clearing PSTET Exam, the candidates will be eligible for screening exam (mains). Paper - I candidates are eligible for Ett teacher exam and Paper - II candidates are eligible for Master Cadre Exam (Subject Test).

PSTET Syllabus 2022 Pdf Download
Yes, Pdf is available here.

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom