Type Here to Get Search Results !

PSSSB Jail Warder Physical Test Results

PSSSB Jail Warder Physical Test Results

PSSSB (Punjab Subordinate Services Selection Board) ਨੇ Jail Warder and Matron ਦੀ ਭਰਤੀ ਲਈ ਇਸ਼ਤਿਹਾਰ ਨੰਬਰ 08 of 2021 ਤਹਿਤ ਭਰਤੀ ਲਈ 21 ਦਸੰਬਰ 2023 ਤੋਂ 23 ਦਸੰਬਰ 2023 ਦੇ ਦੌਰਾਨ ਮੋਹਾਲੀ ਵਿੱਚ ਸਰੀਰਕ ਯੋਗਤਾ ਟੈਸਟ ਲਏ ਸੀ ਜਿਸ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵੀ ਉਮੀਦਵਾਰਾਂ ਨੇ ਇਹ ਸਰੀਰਕ ਯੋਗਤਾ ਦਾ ਟੈਸਟ ਦਿੱਤਾ ਸੀ ਉਹ ਆਪਣਾ ਨਤੀਜਾ ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਦੇਖ ਸਕਦੇ ਹਨ sssb.punjab.gov.in. ਜਾਂ ਤੁਸੀਂ ਸਾਡੀ ਇਸ ਪੋਸਟ ਵਿੱਚੋਂ ਸਿੱਧਾ ਓਥੇ ਪਹੁੰਚ ਸਕਦੇ ਹੋ।

PSSSB was conduct the Jail Warder PMT/PET from 21 December 2023 to 23 December 2023.

ਇਸ ਭਰਤੀ ਨਾਲ ਸੰਬੰਧਿਤ ਸਾਰੇ ਹੀ ਉਮੀਦਵਾਰ ਆਪਣਾ ਨਤੀਜਾ ਨੀਚੇ ਦਿੱਤੇ ਲਿੰਕ ਤੋਂ ਵੀ ਦੇਖ ਸਕਦੇ ਹਨ।

PSSSB Jail Warder Physical Test Results
PSSSB Jail Warder Physical Test Results


PSSSB Jail Warder Important Links

Dear Candidate if you want to get updates for all upcoming jobs then you can stay here. You Can easily prepare for all govt. job exams.

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom