Type Here to Get Search Results !

Punjab Police TSS Selection List - Results

ਪੰਜਾਬ ਪੁਲਿਸ TSS ਭਰਤੀ ਦੇ ਨਤੀਜੇ ਦਾ ਉਮੀਦਵਾਰਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਸੋ ਹੁਣ ਇਸ ਦੇ ਨਤੀਜੇ (ਲਿਸਟ) ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਜਾਂ ਨੀਚੇ ਦਿੱਤੇ ਸਿੱਧੇ ਹੀ ਲਿੰਕ ਤੋਂ ਦੇਖ ਸਕਦੇ ਹੋ।

All Aspirants were waiting for Punjab Police TSS Result 2023, this exam was held in September 2022, and then department had declared result of CBT exam. New all candidates are waiting final result of Punjab Police TSS (Constable)


Punjab Police Constable TSS Result

Punjab Police had conducted the examination of TSS Constable and Sub Inspector in September 2022, after that they shortlist candidates for physical test and document verification. After that department had conducted physical test and document verification, Now this Punjab Police Constable TSS Result has declared.

Punjab Police TSS Bharti

Punjab Police TSS (Technical Support Service) ਭਰਤੀ ਦੇ ਪੇਪਰ 24 ਸਤੰਬਰ 2022 ਤੋਂ 30 ਸਤੰਬਰ 2022 ਤੱਕ ਲਏ ਗਏ ਸਨ ਅਤੇ ਇਹਨਾਂ ਲਏ ਗਏ ਪੇਪਰਾਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਸੀ ਜਿਸ ਦੇ ਅਧਾਰ ਤੇ ਉਮੀਦਵਾਰਾਂ ਨੂੰ ਸਰੀਰਕ ਯੋਗਤਾ ਟੈਸਟ ਅਤੇ ਡਾਕੂਮੈਂਟ ਸਬਮਿਟ ਕਰਵਾਉਣ ਦੇ ਲਈ ਬੁਲਾਇਆ ਗਿਆ ਸੀ।

 ਸੋ ਦਿੱਤੀ ਗਈ Cut off ਦੇ ਅਧਾਰ ਤੇ ਉਮੀਦਵਾਰਾਂ ਦੇ ਦੁਆਰਾ ਆਪਣਾ ਸਰੀਰਕ ਯੋਗਤਾ ਟੈਸਟ ਵੀ ਦੇ ਦਿੱਤਾ ਗਿਆ ਸੀ ਅਤੇ ਆਪਣੇ ਸਾਰੇ ਲੋੜੀਂਦੇ ਡਾਕੂਮੈਂਟ ਵੀ ਸਬਮਿਟ ਕਰਵਾ ਦਿੱਤੇ ਗਏ ਸਨ, ਸੋ ਹੁਣ ਵਿਭਾਗ ਦੇ ਦੁਆਰਾ ਇਹਨਾਂ ਸਰੀਰਕ ਯੋਗਤਾਵਾਂ ਦੇ ਨਤੀਜਿਆਂ ਦੇ ਨਾਲ ਸੰਬੰਧਿਤ ਨਤੀਜਾ ਆਉਣਾ ਅਜੇ ਬਾਕੀ ਹੈ, ਜਿਸ ਦਾ ਕਿ ਉਮੀਦਵਾਰਾਂ ਦੇ ਦੁਆਰਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਨਾਲ ਡਾਕੂਮੈਂਟਸ ਦੇ ਨਾਲ ਸੰਬੰਧਿਤ ਰਾਇ ਆਉਣੀ ਵੀ ਅਜੇ ਬਾਕੀ ਹੈ ਕਿ ਕਿਸ ਡੋਮੇਨ ਲਈ ਕਿਹੜੇ ਉਮੀਦਵਾਰ ਆਪਣੀ ਯੋਗਤਾ ਰੱਖਦੇ ਹਨ। ਸਬ ਇੰਸਪੈਕਟਰ ਦਾ ਨਤੀਜਾ ਸਾਹਮਣੇ ਆ ਗਿਆ ਹੈ।

ਇਸ ਭਰਤੀ ਦੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਨੀਚੇ ਦਿੱਤੀ ਗਈ ਹੈ, ਇਸ ਦਾ ਜਦੋਂ ਵੀ ਵਿਭਾਗ ਦੇ ਦੁਆਰਾ ਨਤੀਜਾ ਜਾਰੀ ਕਰ ਦਿੱਤਾ ਗਿਆ ਤਾਂ ਨੀਚੇ ਦਿੱਤੇ ਲਿੰਕਾਂ ਤੋਂ ਤੁਸੀਂ ਪ੍ਰਾਪਤ ਕਰ ਸਕੋਗੇ।

Punjab Police TSS Recruitment 

DetailsDetails 
 Organization Punjab Police 
 Job Location Punjab
 PostTechnical Support Service
(Constable & SI)
 VacanciesConstable - 2340
Sub Inspector - 267
 Exam Mode CBT (Computer Based Test)
 Exam Date 24 to 30 September 2022
 Exam Result 15 November 2022
 Physical 22 Nov 2022 to 03 Dec 2022
 Selection List 24 May 2023 & 05 Oct. 2023
 Provisional ResultSub Inspector - Download 
Constable -  Download
 Joining LettersSub Inspector - 15 Oct. 2023
Constable - Soon
 Official Website www.punjabpolice.gov.in

Punjab Police TSS Constable Result



ਪੰਜਾਬ ਪੁਲਿਸ ਭਰਤੀ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਉੱਪਰ ਦਿੱਤੀ ਗਈ ਹੈ, ਇਸ ਤੋਂ ਇਲਾਵਾ ਜਦੋਂ ਵੀ ਇਸ ਭਰਤੀ ਦਾ ਨਤੀਜਾ ਸਾਹਮਣੇ ਆਉਂਦਾ ਹੈ ਤਾਂ ਤੁਸੀਂ ਉੱਪਰ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕੋਗੇ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom