ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ (PSSSB) ਵੱਲੋਂ ਇਸ਼ਤਿਹਾਰ ਨੰਬਰ 01/2023 ਰਾਹੀਂ ਫਾਇਰਮੈਨ ਦੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ, ਜਿਸ ਦਾ ਪੇਪਰ 01 ਅਕਤੂਬਰ 2023 ਨੂੰ ਲਿਆ ਗਿਆ ਸੀ। ਇਸ ਭਰਤੀ ਦੇ ਨਾਲ ਸੰਬੰਧਿਤ Answer Key ਜਾਰੀ ਕਰ ਦਿੱਤੀ ਗਈ ਸੀ ਅਤੇ ਹੁਣ ਇਸ ਭਰਤੀ ਦੇ ਪੇਪਰ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ ਜਾਂ ਇਸ ਨੂੰ ਸਿੱਧੇ ਹੀ ਪ੍ਰਾਪਤ ਕਰਨ ਦਾ ਲਿੰਕ ਸਾਡੀ ਇਸ ਪੋਸਟ ਵਿੱਚ ਮਿਲ ਜਾਵੇਗਾ।
PSSSB Fireman Result 2023 |
PSSSB Fireman Result 2023
ਇਸ ਭਰਤੀ ਦੇ ਨਾਲ ਸੰਬੰਧਿਤ ਸਮੂਹ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਭਰਤੀ ਨਾਲ ਸੰਬੰਧਿਤ PSSSB Fireman Result 2023 ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਜਾਂ ਨੀਚੇ ਦਿੱਤੇ ਲਿੰਕਾਂ ਤੋਂ ਸਿੱਧਾ ਹੀ ਪ੍ਰਾਪਤ ਕਰ ਸਕਦੇ ਹੋ।
ਸਾਰੇ ਹੀ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਇੱਕ ਨਵੀਂ ਜਾਣਕਾਰੀ ਲਈ ਸਮੇਂ ਸਮੇਂ ਤੇ ਬੋਰਡ ਦੀ ਵੈੱਬਸਾਈਟ ਨੂੰ ਚੈੱਕ ਕਰਦੇ ਰਹਿਣ।
PSSSB Fireman Important Links
- PSSSB Fireman Result 2023
ਤਿਆਰੀ ਕਰਨ ਲਈ ਇਹ ਜ਼ਰੂਰ ਪੜ੍ਹੋ
ਸੋ ਦੋਸਤੋ ਜੇਕਰ ਤੁਸੀਂ ਇਸ ਪੇਪਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਯੂ ਟਿਊਬ ਚੈਨਲ ਤੇ ਇਸ ਪੇਪਰ ਦੀ ਤਿਆਰੀ ਬਿਲਕੁਲ ਮੁਫ਼ਤ ਚ ਕਰ ਸਕਦੇ ਹੋ, ਸਾਰਾ ਹੀ ਸਿਲੇਬਸ ਪੂਰਾ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਵੀ ਮਹੱਤਵਪੂਰਨ ਪ੍ਰਸ਼ਨ ਉੱਤਰ ਪੜ੍ਹ ਸਕਦੇ ਹੋ। ਇਸ ਪੋਸਟ ਵਿੱਚ ਤੁਸੀਂ PSSSB Final Fireman Answer Key ਨੂੰ ਪ੍ਰਾਪਤ ਕਰ ਸਕਦੇ ਹੋ।
Post a Comment
0 Comments