Type Here to Get Search Results !

Sub Inspector Physical Test Admit Cards

Punjab Police Sub Inspector Physical Test Admit Cards ਜਾਰੀ ਕਰ ਦਿੱਤੇ ਗਏ ਹਨ, ਇਸ ਭਰਤੀ ਨਾਲ ਸੰਬੰਧਿਤ ਉਮੀਦਵਾਰ ਆਪਣੇ Admit Cards ਨੂੰ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਜਾਂ ਨੀਚੇ ਦਿੱਤੇ ਗਏ ਲਿੰਕ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹਨ।

Punjab Police Physical Test
Punjab Police Physical Test


Punjab Police Physical Test

ਸੋ ਦੋਸਤੋ Punjab Police Sub Inspector ਦਾ ਪੇਪਰ ਜੋ ਕਿ ਵੱਖ ਵੱਖ ਸ਼ਿਫਟਾਂ ਦੇ ਵਿੱਚ ਲਿਆ ਗਿਆ ਸੀ, ਇਸ ਭਰਤੀ ਦਾ ਹੁਣ ਸਰੀਰਕ ਯੋਗਤਾ ਟੈਸਟ ਲਿਆ ਜਾਣਾ ਹੈ ਜਿਸ ਦੇ ਨਾਲ ਸੰਬੰਧਿਤ Admit Cards ਪਹਿਲਾਂ ਵੀ ਜਾਰੀ ਕਰ ਦਿੱਤੇ ਗਏ ਸਨ ਅਤੇ ਕੁਝ ਕਾਰਨਾਂ ਕਰਕੇ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ, ਸੋ ਹੁਣ ਦੁਬਾਰਾ ਇਸ ਭਰਤੀ ਦੇ ਨਾਲ ਸੰਬੰਧਿਤ ਸਰੀਰਕ ਯੋਗਤਾ ਟੈਸਟ ਦੇ ਲਈ Admit Cards ਜਾਰੀ ਕਰ ਦਿੱਤੇ ਗਏ ਹਨ, ਇਸ ਭਰਤੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਆਪਣੇ Admit Cards ਨੂੰ ਪ੍ਰਾਪਤ ਕਰ ਸਕਦੇ ਹਨ। 
ਇਹਨਾਂ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਵੇਖ ਸਕਦੇ ਹੋ ਜਾਂ ਫਿਰ ਨੀਚੇ ਦਿੱਤੇ ਗਏ ਲਿੰਕ ਦੇ ਜਰੀਏ ਵੀ ਪਹੁੰਚ ਸਕਦੇ ਹੋ।

Punjab Police Sub Inspector Admit Cards


Punjab Police Constable Preparation 


ਹੋਰ ਜਾਣਕਾਰੀ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ। ਅਸੀਂ ਤੁਹਾਡੇ ਲਈ ਹੋਰ ਵੀ ਮਹੱਤਵਪੂਰਨ ਜਾਣਕਾਰੀ ਨਾਲ ਸੰਬੰਧਿਤ ਪੋਸਟਾਂ ਦਿੰਦੇ ਰਹਾਂਗੇ ਅਤੇ ਤੁਸੀਂ ਆਪਣੀ ਤਿਆਰੀ ਨੂੰ ਹੋਰ ਬਿਹਤਰ ਬਣਾਉਣ ਲਈ ਸਾਡੀ ਇਸ ਵੈੱਬਸਾਈਟ ਤੋਂ ਤਿਆਰੀ ਕਰਦੇ ਰਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom