Type Here to Get Search Results !

Punjab Police Sub Inspector Cut Off 2023

Punjab Police Sub Inspector Cut Off ਜਾਰੀ ਕਰ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਜਾਂ ਨੀਚੇ ਦਿੱਤੇ ਗਏ ਲਿੰਕ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹੋ।

Punjab Police Sub Inspector Cut Off
Punjab Police Sub Inspector Cut Off 


Sub Inspector Cut Off 2023 

Punjab Police Sub Inspector ਦਾ ਪੇਪਰ ਜੋ ਕਿ ਵੱਖ ਵੱਖ ਸ਼ਿਫਟਾਂ ਦੇ ਵਿੱਚ ਲਿਆ ਗਿਆ ਸੀ ਇਸ ਪੇਪਰ ਦਾ ਹੁਣ ਸਰੀਰਕ ਯੋਗਤਾ ਟੈਸਟ ਲਿਆ ਜਾਣਾ ਹੈ ਜਿਸ ਦੇ ਨਾਲ ਸੰਬੰਧਿਤ cut off ਜਾਰੀ ਕਰ ਦਿੱਤੀ ਗਈ ਹੈ, ਇਸ ਭਰਤੀ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਸਾਰੇ ਉਮੀਦਵਾਰ ਇਸ cut off ਨੂੰ ਦੇਖ ਸਕਦੇ ਹਨ। ਇਸ ਨਾਲ ਸੰਬੰਧਿਤ ਉਮੀਦਵਾਰਾਂ ਦੀ ਇੱਕ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ Shortlisted Candidates ਦੇ Roll Numbers ਦਿੱਤੇ ਗਏ ਹਨ। 
ਇਹਨਾਂ ਨੂੰ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਵੇਖ ਸਕਦੇ ਹੋ ਜਾਂ ਫਿਰ ਨੀਚੇ ਦਿੱਤੇ ਗਏ ਲਿੰਕ ਦੇ ਜਰੀਏ ਵੀ ਪਹੁੰਚ ਸਕਦੇ ਹੋ।

Punjab Police Sub Inspector Cut Off 2023

 

Physical Test Admit Cards

  • PST PMT Admit Card Live Date: 16.09.2023 at 07:00 AM
  • PST PMT Admit Card End Date: 25.09.2023 at 06:00 PM

Punjab Police Constable Preparation 


ਹੋਰ ਜਾਣਕਾਰੀ ਲਈ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom