Type Here to Get Search Results !

PSSSB Clerk Result 2023 - Check List

PSSSB ਦੁਆਰਾ Clerk ਦੀ ਭਰਤੀ ਇਸ਼ਤਿਹਾਰ 15 ਆਫ 2022 ਲਈ ਉਮੀਦਵਾਰਾਂ ਪਾਸੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ, ਇਸ ਭਰਤੀ ਦੇ ਲਈ ਵਿਭਾਗ ਦੇ ਦੁਆਰਾ ਪੇਪਰ ਮਿਤੀ 06 ਅਗਸਤ 2023 ਨੂੰ ਲਿਆ ਗਿਆ ਸੀ ਅਤੇ ਇਸ ਪੇਪਰ ਦਾ ਨਤੀਜਾ ਅਤੇ Final Answer Key ਜਾਰੀ ਕਰ ਦਿੱਤੀ ਗਈ ਹੈ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ। List Wise ਨਤੀਜਾ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।


PSSSB Clerk Result 2023
PSSSB Clerk Result 2023


PSSSB Clerk Result 2023

PSSSB Clerk ਇਸ਼ਤਿਹਾਰ ਨੰਬਰ 15/2022 ਭਰਤੀ ਦੇ ਲਈ ਵਿਭਾਗ ਦੇ ਦੁਆਰਾ ਪੇਪਰ ਮਿਤੀ 06 ਅਗਸਤ 2023 ਨੂੰ ਲਿਆ ਗਿਆ ਸੀ ਅਤੇ ਹੁਣ ਇਸ ਭਰਤੀ ਦਾ ਨਤੀਜਾ ਜ਼ਾਰੀ ਕਰ ਦਿੱਤਾ ਗਿਆ ਹੈ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ। ਇਸ ਨਤੀਜੇ ਵਿੱਚ ਉਮੀਦਵਾਰਾਂ ਦੇ ਨਾਮ ਲਿਸਟ ਵਿੱਚ ਦਿੱਤੇ ਗਏ ਹਨ, ਜਿਸ ਨੂੰ ਤੁਸੀਂ ਨੀਚੇ ਦਿੱਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ। ਇਸ ਪੇਪਰ ਦੀ Final Answer Key ਵੀ ਜਾਰੀ ਕਰ ਦਿੱਤੀ ਗਈ ਹੈ।


PSSSB Clerk Result Links

PSSSB Clerk Result List (06/08/2023 Exam)

PSSSB Clerk Final Answer Key

Official Website


ਹੋਰ ਪ੍ਰਸ਼ਨ ਪੜ੍ਹੋ - 


ਇਸ ਤੋਂ ਇਲਾਵਾ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਵਿਭਾਗ ਦੀ ਵੈੱਬਸਾਈਟ ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ। ਵਿਭਾਗ ਦੀ ਵੈੱਬਸਾਈਟ ਦਾ ਲਿੰਕ ਉੱਪਰ ਦਿੱਤਾ ਗਿਆ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom