Type Here to Get Search Results !

PSSSB Punjab Patwari Counselling of the Absent Candidates

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਮਾਲ ਪਟਵਾਰੀ ਦੀਆਂ ਅਸਾਮੀਆਂ ਲਈ ਕਾਉਂਸਲਿੰਗ ਵਿੱਚ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ, ਗੈਰ ਹਾਜ਼ਰ ਰਹੇ ਉਮੀਦਵਾਰ ਹੇਠ ਦਿੱਤੇ ਨੋਟ ਅਨੁਸਾਰ ਨਿਰਧਾਰਿਤ ਸਮੇਂ ਉੱਤੇ ਨਿਰਧਾਰਿਤ ਸਥਾਨ ਉੱਤੇ ਪਹੁੰਚਣ ਦੀ ਖੇਚਲ ਕਰਨ। ਇਸ ਤੋਂ ਇਲਾਵਾ ਵਿਭਾਗ ਦੀ ਵੈੱਬਸਾਈਟ ਤੋਂ ਪੂਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ।

PSSSB Punjab Patwari Counselling
PSSSB Punjab Patwari Counselling


PSSSB Punjab Patwari Counselling of the Absent Candidates

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 02 ਆਫ 2023 ਅਧੀਨ ਮਾਲ ਪਟਵਾਰੀ ਦੀਆਂ ਅਸਾਮੀਆਂ ਲਈ ਮਿਤੀ 03.07.2023 ਤੋਂ 06.07.2023 ਤੱਕ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਕਾਉਂਸਲਿੰਗ ਵਿੱਚ ਹਾਜ਼ਰ ਹੋਣ ਦਾ ਇਕ ਮੌਕਾ ਦਿੰਦੇ ਹੋਏ ਮਿਤੀ 13.07.2023 ਨੂੰ ਸਵੇਰੇ 08:00 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਹੈ। ਵਿਭਾਗ ਦੇ ਦੁਆਰਾ ਇਹ ਕਾਉਂਸਲਿੰਗ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਦਫਤਰ ਵਣ ਭਵਨ - ਸੈਕਟਰ 68, ਐਸ. ਏ. ਐਸ. ਨਗਰ ਵਿਖੇ ਕਰਵਾਈ ਜਾਵੇਗੀ, ਜਿਸ ਵਿੱਚ ਉਮੀਦਵਾਰਾਂ ਨੂੰ ਪਹੁੰਚਣ ਲਈ ਮੌਕਾ ਦਿੱਤਾ ਗਿਆ ਹੈ। 

ਇਸ ਤੋਂ ਇਲਾਵਾ ਕਾਉਂਸਲਿੰਗ ਨਾਲ ਸੰਬੰਧਿਤ ਸ਼ਰਤਾਂ ਅਤੇ ਹਦਾਇਤਾਂ ਕਾਉਂਸਲਿੰਗ ਨੋਟਿਸ ਜੋ ਕਿ ਮਿਤੀ 28.06.2023 ਨੂੰ ਜਾਰੀ ਕੀਤਾ ਗਿਆ ਸੀ, ਵਿੱਚ ਦਰਸਾਏ ਅਨੁਸਾਰ ਹੀ ਰਹਿਣਗੀਆਂ।

ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ।

PSSSB Offcial Website 

Official Website

Notice

ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਨਾਲ ਜੁੜੇ ਰਹੋ ਜੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom