Type Here to Get Search Results !

Punjab Police Bharti 2023 - Punjab Police Merit List 2022

Punjab Police Bharti 2023 - Punjab Police Merit List 2022

Punjab Police Merit List

Punjab Police Bharti 2022 ਦੇ ਲਿਖਤੀ ਪੇਪਰ ਅਕਤੂਬਰ 2022 ਵਿੱਚ ਲਏ ਗਏ ਸੀ ਜਿਨ੍ਹਾਂ ਦੀਆਂ ਮੈਰਿਟ ਸੂਚੀਆਂ ਨੂੰ ਵਿਦਿਆਰਥੀਆਂ ਦੁਆਰਾ ਬਹੁਤ ਹੀ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ ਸੋ ਅਖੀਰ ਇਹਨਾਂ ਮੈਰਿਟ ਸੂਚੀਆਂ ਨੂੰ ਲੈ ਕੇ ਨਵੀਂ ਅਪਡੇਟ ਆ ਚੁੱਕੀ ਹੈ ਕਿ ਇਹਨਾਂ ਭਰਤੀਆਂ ਦੀ ਮੈਰਿਟ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਇਸ ਨਾਲ ਸਬੰਧਤ ਪੂਰੀ ਜਾਣਕਾਰੀ ਅੱਗੇ ਦਿੱਤੀ ਹੈ।


Punjab Police Merit List 2022

 Punjab Police Sub Inspector ਦਾ ਪੇਪਰ ਜਿਹੜਾ ਕਿ 16 ਅਕਤੂਬਰ 2022 ਨੂੰ ਲਿਆ ਗਿਆ ਸੀ ਇਸ ਦੀ ਮੈਰਿਟ ਸੂਚੀ ਅਪ੍ਰੈਲ 2023 ਦੇ ਪਹਿਲੇ ਹਫਤੇ ਦੇ ਵਿਚ ਜਾਰੀ ਕਰ ਦਿੱਤੀ ਜਾਵੇਗੀ। ਇਸ ਨਾਲ ਸਬੰਧਤ ਅਧਿਕਾਰੀ ਤੌਰ ਤੇ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਜਿਸ ਨੂੰ ਤੁਸੀਂ Official Website ਅਤੇ Department ਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਜਾ ਕੇ ਦੇਖ ਸਕਦੇ ਹੋ।
Punjab Police Bharti 2023 - Punjab Police Merit List 2022
Punjab Police Bharti 2023 - Punjab Police Merit List 2022


Punjab Police Recruitment 2023

ਇਸ ਤੋਂ ਇਲਾਵਾ ਸਰਕਾਰ ਦੇ ਦੁਆਰਾ ਨਵੀਆਂ ਭਰਤੀਆਂ ਵੀ ਖੋਲ ਦਿੱਤੀਆਂ ਹਨ ਜਿਨ੍ਹਾਂ ਦੇ ਲਈ ਪਹਿਲਾਂ ਹੀ ਅਪਲਾਈ ਹੋ ਚੁੱਕਾ ਹੈ ਅਤੇ ਬਹੁਤ ਹੀ ਜਲਦ ਇਹਨਾਂ ਨਵੀਆਂ ਭਰਤੀਆਂ ਦੇ ਪੇਪਰ ਵੀ ਲਏ ਜਾਣੇ ਹਨ। 

Punjab Police Exam Date 2023

Punjab Police Bharti ਲਈ ਸਫਲਤਾਪੂਰਵਕ ਅਪਲਾਈ ਹੋ ਚੁੱਕਾ ਹੈ ਅਤੇ ਇਸ ਭਰਤੀ ਦਾ ਜਲਦੀ ਹੀ ਪੇਪਰ ਲਿਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਭਰਤੀ ਲਈ ਪੇਪਰ ਮਈ - ਜੂਨ ਮਹੀਨੇ ਵਿੱਚ ਲਿਆ ਜਾ ਸਕਦਾ ਹੈ।

Punjab Police Syllabus 2023

Punjab Police Bharti ਲਈ Department ਦੇ ਦੁਆਰਾ Syllabus ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਭਰਤੀ ਦੇ ਨੋਟੀਫਿਕੇਸ਼ਨ ਵਿਚ ਹੀ ਦੱਸ ਦਿੱਤਾ ਸੀ ਅਤੇ ਉਮੀਦਵਾਰ ਉਸ ਸਿਲੇਬਸ ਦੇ ਅਨੁਸਾਰ ਆਪਣੀਆਂ ਨਵੀਆਂ ਭਰਤੀਆਂ ਲਈ ਤਿਆਰੀ ਕਰ ਸਕਦੇ ਹਨ। ਇਸ ਭਰਤੀ ਦੇ ਸਾਰੇ ਹੀ ਸਿਲੇਬਸ ਨੂੰ ਆਪਣੇ ਚੈਨਲ ਉੱਤੇ ਵਧੀਆ ਢੰਗ ਨਾਲ ਪੜਾਇਆ ਜਾ ਰਿਹਾ ਹੈ ਸੋ ਤੁਸੀਂ ਆਪਣੇ ਯੂ ਟਿਊਬ ਚੈਨਲ ਤੋਂ ਤਿਆਰੀ ਕਰ ਸਕਦੇ ਹੋ। ਸਿਲੇਬਸ ਪੂਰੀ ਤਰਾਂ ਨਾਲ ਸਮਝਾਉਣ ਦੀ ਇੱਕ ਵੀਡੀਓ ਬਣਾ ਦਿੱਤੀ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom