Type Here to Get Search Results !

Punjab Police Sub Inspector Recruitment 2022 Full Details - Punjab Police Sub Inspector

 Punjab Police Sub Inspector Bharti 2022 Full Details

Punjab Police Sub Inspector

Punjab Police Recruitment for the Post of Police Sub Inspector in Cadres of District Police, Armed Police, Investigation Police and the post of Intelligence Officer in Intelligence Cadre.

ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਭਰਤੀ ਦੀ ਪੂਰੀ ਜਾਣਕਾਰੀ ਇਸ ਪੋਸਟ ਵਿਚ ਦਿੱਤੀ ਗਈ ਹੈ। ਇਸ ਪੋਸਟ ਵਿਚ ਪਿਛਲੇ ਸਾਲ ਵਾਲੇ Official Notification ਦੇ ਅਨੁਸਾਰ ਹੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਜੋ ਕੁਝ ਬਦਲਾਵ ਕੀਤਾ ਗਿਆ ਹੈ ਉਹ ਵੀ ਦੱਸਿਆ ਗਿਆ ਹੈ। Punjab Police Bharti Form ਭਰਨੇ 09 ਅਗਸਤ 2022 ਸ਼ਾਮ 4 ਵਜੇ ਤੋਂ ਸਟਾਰਟ ਹੋ ਗਏ ਹਨ। ਇਸ ਭਰਤੀ ਦੇ ਲਈ ਅਪਲਾਈ ਕਰਨ ਦਾ ਲਿੰਕ ਵੀ ਤੁਹਾਨੂੰ ਇਸ ਪੋਸਟ ਵਿੱਚ ਹੀ ਮਿਲ ਜਾਵੇਗਾ।


 ਮਹੱਤਵਪੂਰਨ ਮਿਤੀਆਂ - 

ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 09 ਅਗਸਤ 2022 ਸ਼ਾਮ 4 ਵਜੇ ਤੋਂ

ਅਪਲਾਈ ਕਰਨ ਦੀ ਆਖਰੀ ਮਿਤੀ - 30 ਅਗਸਤ 2022 ਰਾਤ 11:55 ਵਜੇ


 ਭਰਤੀ ਦੀ ਜਾਣਕਾਰੀ 

ਸਬ ਇੰਸਪੈਕਟਰ ਦੀ ਵੱਖ ਵੱਖ ਕੇਡਰਜ ਵਿੱਚ ਭਰਤੀ ਲਈ ਉਮੀਦਵਾਰਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ ਜਿਸ ਵਿਚ ਜਿਲ੍ਹਾ ਕੇਡਰ, ਆਰਮਡ ਕੇਡਰ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਕੇਡਰ ਦੇ ਲਈ ਭਰਤੀ ਕੀਤੀ ਜਾਣੀ ਹੈ। ਇਸ ਭਰਤੀ ਦੇ ਲਈ ਲਿਖਤੀ (OMR) ਪੇਪਰ ਲਿਆ ਜਾਣਾ ਹੈ ਅਤੇ ਉਸ ਤੋਂ ਬਾਅਦ ਫਿਜੀਕਲ ਟੈਸਟ ਲੈਣ ਤੋਂ ਬਾਅਦ ਉਮੀਦਵਾਰਾਂ ਨੂੰ ਮੈਰਿਟ ਦੇ ਆਧਾਰ ਤੇ ਭਰਤੀ ਕਰ ਲਿਆ ਜਾਵੇਗਾ।

ਇਸ ਭਰਤੀ ਦੇ ਲਈ ਉਮੀਦਵਾਰਾਂ ਦੀ ਉਮਰ, ਵਿੱਦਿਅਕ ਯੋਗਤਾ, ਕੱਦ, ਫੀਸ, ਸਰੀਰਕ ਯੋਗਤਾ, ਅਪਲਾਈ ਕਰਨ ਦੀ ਸ਼ੁਰੂਆਤੀ ਅਤੇ ਆਖਰੀ ਮਿਤੀ ਆਦਿ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਇਸ ਪੋਸਟ ਵਿੱਚ ਦਿੱਤੀ ਗਈ ਹੈ ਸੋ ਤੁਸੀ ਉਸ ਅਨੁਸਾਰ ਆਪਣੀ ਪੋਸਟ ਨੂੰ ਭਰ ਸਕਦੇ ਹੋ।


Punjab Police Bharti 2022

ਭਰਤੀ ਕੀਤੇ ਜਾਣ ਲਈ ਸਾਰੇ ਹੀ ਕੈਡਰਜ ਦੀਆਂ ਅਸਾਮੀਆਂ ਦੀ ਗਿਣਤੀ ਹੇਠ ਦਿੱਤੀ ਹੈ -

District Police Cadre : Total Vacancies of Sub Inspector - 87 Posts

Armed Police Cadre : Total Vacancies of Sub Inspector - 97 Posts

Intelligence Cadre : Total Vacancies of Sub Inspector - 87 Posts

Investigation Cadre : Total Vacancies of Sub Inspector - 289 Posts

ਤੁਸੀਂ ਆਪਣੀ - ਆਪਣੀ Reservation ਅਤੇ Category ਅਨੁਸਾਰ ਅਸਾਮੀਆਂ ਦੀ ਵੰਡ Official Notification ਵਿੱਚ ਦੇਖ ਸਕਦੇ ਹੋ।


Details

ਪੋਸਟ ਦਾ ਨਾਮ - ਪੰਜਾਬ ਪੁਲਿਸ ਸਬ ਇੰਸਪੈਕਟਰ (Punjab Police Sub Inspector) 


 Punjab Police Sub Inspector Salary 

ਤਨਖਾਹ (Pay Scale) - 35,400/- (Minimum pay admissible)


ਕੁੱਲ ਅਸਾਮੀਆਂ - 560 ਅਸਾਮੀਆਂ

ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ - 09 ਅਗਸਤ 2022 ਸ਼ਾਮ 4 ਵਜੇ ਤੋਂ

ਅਪਲਾਈ ਕਰਨ ਦੀ ਆਖਰੀ ਮਿਤੀ - 30 ਅਗਸਤ 2022 ਰਾਤ 11:55 ਵਜੇ ਤੱਕ


 ਐਪਲੀਕੇਸ਼ਨ ਫੀਸ (Application Fees) 

General - 1500/-

Ex Service man - 700/-

SC and ST of all States and BC and EWS of Punjab - 900/-

ਸਾਰੇ ਹੀ ਉਮੀਦਵਾਰਾਂ ਤੋਂ ਇਹ ਫੀਸ ਆਨਲਾਈਨ ਭਰਵਾਈ ਜਾਵੇਗੀ ਅਤੇ ਕਿਸੇ ਵੀ ਹੋਰ ਤਰੀਕੇ ਨਾਲ ਫੀਸ ਨੂੰ ਸਵੀਕਾਰਿਆ ਨਹੀਂ ਜਾਵੇਗਾ। ਇੱਕ ਵਾਰ ਭਰੀ ਗਈ ਫੀਸ ਰਿਫੰਡ ਨਹੀਂ ਕੀਤੀ ਜਾਵੇਗੀ।


 Punjab Police age limit 

ਉਮਰ ਸੀਮਾ (Age Limit)

Minimum age as on 01 January 2021 - 18 Years

Maximum age as on 01 January 2021 - 28 Years

Scheduled Castes and Backward Classes who are residents of Punjab - 33 Years (5 years Relaxation) as on 01 January 2021.

Punjab Police Recruitment 2022 Apply online


 Post Apply ਕਰਨ ਲਈ 

Apply Here

Punjab Police Login ਅਤੇ Registration ਲਈ ਤੁਸੀਂ ਇਸ ਲਿੰਕ ਦੇ ਜਰੀਏ Official Website ਤੇ ਪਹੁੰਚ ਜਾਵੋਗੇ ਅਤੇ Online Apply ਕਰ ਸਕਦੇ ਹੋ। ਇਸ ਵਿਚ ਅਪਲਾਈ ਕਰਨ ਲਈ ਦੋ ਸੈਕਸ਼ਨ ਦਿਖਾਈ ਦੇਣਗੇ ਜਿਸ ਵਿਚੋਂ ਇੱਕ ਤਾਂ ਪੁਰਾਣੇ ਉਮੀਦਵਾਰਾਂ ਲਈ ਹੈ ਤੇ ਦੂਜਾ ਨਵੇਂ ਉਮੀਦਵਾਰਾਂ ਲਈ ਹੈ। ਪੁਰਾਣੇ ਉਮੀਦਵਾਰ ਤਾਂ ਹੀ ਅਪਲਾਈ ਕਰਨ ਜੇ ਉਹਨਾਂ ਨੂੰ ਪਹਿਲਾਂ ਤੋਂ ਅਪਲਾਈ ਕੀਤੇ ਵਿੱਚ ਕੁਝ ਸੋਧ ਕਰਨੀ ਹੋਵੇ ਨਹੀਂ ਤਾਂ ਕੋਈ ਜਰੂਰਤ ਨਹੀਂ।


 ਭਰਤੀ ਨਾਲ ਸੰਬੰਧਿਤ ਜਰੂਰੀ ਜਾਣਕਾਰੀ 

ਜੋ ਉਮੀਦਵਾਰ ਪਹਿਲਾਂ ਤੋਂ ਹੀ ਇਸ ਭਰਤੀ ਲਈ ਅਪਲਾਈ ਕਰ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਕੋਈ ਜਰੂਰਤ ਨਹੀਂ ਹੈ ਸਿਰਫ ਓਹੀ ਦੁਬਾਰਾ ਅਪਲਾਈ ਕਰਨ ਜੋ ਪਹਿਲਾਂ ਅਪਲਾਈ ਨਹੀਂ ਕਰ ਸਕੇ ਤੇ ਜਾਂ ਅਪਲਾਈ ਕਰਨ ਦੇ ਸਮੇਂ ਕੋਈ ਵੀ ਤੁਰੱਟੀ ਦਾ ਸੁਧਾਰ ਕਰਨਾ ਹੋਵੇ। ਜੇ ਪਹਿਲਾਂ ਕੋਈ ਗਲਤੀ ਰਹਿ ਗਈ ਤਾਂ ਹੁਣ ਨਵਾਂ ਫਾਰਮ ਹੀ ਅਪਲਾਈ ਕਰਨਾ ਪਵੇਗਾ।

ਇਸ ਵਾਰ ਲਿਖਤੀ ਪੇਪਰ ਲਿਆ ਜਾਵੇਗਾ ਜੋ ਕਿ MCQs ਤੇ ਆਧਾਰਿਤ ਹੋਵੇਗਾ। ਜੇਕਰ ਇੱਕ ਹੀ ਵਾਰ ਵਿਚ ਪੇਪਰ ਹੋ ਗਿਆ ਤਾਂ ਕੋਈ ਵੀ Normalisation ਨਹੀਂ ਹੋਵੇਗੀ।


 ਵਿੱਦਿਅਕ ਯੋਗਤਾ (Educational Qualification) 

District Police Cadre / Armed Cadre / Investigation Cadre 

Candidate should be a graduate from a recognized university, or its equivalent.

 Punjab GK Playlist 


Intelligence Officer (Intelligence Cadre)

Candidate should be

a) a graduate from a recognized University or Institution, as the case may be, provided that such candidate shall also possess an ‘O’ Level Certificate of Information Technology from National Institute of Electronics and Information Technology(NIELIT) (earlier called as DOEACC);

b) a Graduate from a recognized University or Institution with

• Computer Science; or

• Computer Applications; or

• Information Technology

as one of the elective subjects during the entire duration of graduation;

OR

c) B.Sc/B.Tech/BE in Information Technology or Computer Science or Computer Engineering or Computer Science & Engineering or Information Systems or Computer Networking or Data Science or Software Engineering or BCA or Post Graduate Diploma in Computer Applications from a recognized University or Institution, as the case may be.


ਸਾਰੇ ਹੀ ਉਮੀਦਵਾਰਾਂ ਦੀ ਇਹ ਉੱਪਰ ਦਿੱਤੀ ਗਈ ਵਿਦਿਅਕ ਯੋਗਤਾ 27 ਜੁਲਾਈ 2021 ਤੱਕ ਜਾਂ ਇਸ ਤੋਂ ਪਹਿਲਾਂ ਪੂਰੀ ਹੋਣੀ ਚਾਹੀਦੀ ਹੈ।ਇਸ ਤੋਂ ਬਾਅਦ ਵਿੱਚ ਯੋਗਤਾ ਪੂਰੀ ਕੀਤੀ ਹੋਈ ਮੰਨੀ ਨਹੀਂ ਜਾਵੇਗੀ। 2021 ਵਿੱਚ ਇਸ ਭਰਤੀ ਨੂੰ ਅਪਲਾਈ ਕਰ ਦੀ ਆਖਰੀ ਮਿਤੀ 27 ਜੁਲਾਈ ਸੀ ਜਿਸ ਕਰਕੇ ਇਸ ਮਿਤੀ ਤੱਕ ਹੀ ਯੋਗਤਾ ਮੰਨੀ ਜਾਵੇਗੀ।

Candidates must have passed Matriculation examination with Punjabi as one of the compulsory or elective subjects, or any other equivalent examination in Punjabi language as specified by the Punjab Govt. from time to time


 Examination Mode 

ਇਸ ਵਾਰ ਲਿਖਤੀ ਪੇਪਰ ਲਿਆ ਜਾਵੇਗਾ ਜੋ ਕਿ OMR Based (MCQs Type) ਹੋਵੇਗਾ। ਪਹਿਲਾਂ ਦੀ ਤਰ੍ਹਾਂ ਹੀ ਪੇਪਰ ਦੋ ਭਾਗਾਂ ਵਿਚ ਵੰਡਿਆ ਹੋਵੇਗਾ ਮਤਲਬ ਕਿ ਦੋ ਪੇਪਰ ਲਏ ਜਾਣਗੇ। ਪੇਪਰ ਵਿਚ ਪਹਿਲਾਂ ਵਾਲਾ ਹੀ ਸਿਲੇਬਸ ਰਹੇਗਾ ਅਤੇ Negative Marking ਵੀ (25% of the Question Marks For Each False Answer) ਹੋਵੇਗੀ। ਜੇਕਰ ਪੇਪਰ ਇੱਕ ਹੀ ਵਾਰ ਵਿਚ ਲਿਆ ਜਾਂਦਾ ਹੈ ਤਾਂ ਕੋਈ ਵੀ Normalisation ਨਹੀਂ ਹੋਵੇਗੀ।


 Physical Standard (Minimum Height Required) 

District Police and Armed Police

Male - 5’ 7” (5 ਫੁੱਟ 7 ਇੰਚ)

Female - 5’ 2” (5 ਫੁੱਟ 2 ਇੰਚ)


Investigation and Intelligence Cadre

Male - 5’ 5” (5 ਫੁੱਟ 5 ਇੰਚ)

Female - 5’ 1” (5 ਫੁੱਟ 1 ਇੰਚ)


Sub inspector Syllabus Prepration


History Notes in Punjabi


Punjab GK in Punjabi 


 Physical Screening Test 

District Police and Armed Police

For Male Candidates (excluding Ex-Servicemen)

(a) 1600 meters run to be completed in 7:00 minutes (only one chance)

(b) Long Jump 3.65 meters (3 chances)

(c) High Jump 1.10 meters (3 chances)


For Ex-Servicemen Male Candidates of age upto and including 35 years

(a) 1400 meters walk and run to be completed in 09 minutes (only one chance)

(b) 10 Sit-ups within 2 minutes


For Ex-Servicemen Male Candidates of age more than 35 years

(a) 1400 meters walk and run to be completed in 12 minutes (only one chance)

(b) 10 Sit-ups within 3 minutes


For Female Candidates 

(a) 800 meters run to be completed in 5 minutes (only one chance)

(b) Long Jump 3 meters (3 chances)

(c) High Jump 0.90 meters (3 chances)


Intelligence and Investigation Cadre

 For Male Candidates (except Ex-Servicemen of and above 35 years)

(a) 800 meters run to be completed in 4:00 minutes (only one chance)

(b) Long Jump 2.75 meters (3 chances)

(c) High Jump 0.90 meters (3 chances)


For Ex-Servicemen Male Candidates (35 years and above)

(a) 800 meters run/walk to be completed in 06 minutes (only one chance)


For Female Candidates 

(a) 400 meters run to be completed in 2:00minutes (only one chance)

(b) Long Jump 1.80 meters (3 chances)

(c) High Jump 0.75 meters (3 chances)


ਦੋਸਤੋ Punjab Police Sub Inspector Syllabus ਸਾਡੇ ਦੁਆਰਾ ਪੂਰਾ ਕਰਵਾਇਆ ਜਾਵੇਗਾ ਅਤੇ ਤੁਸੀ ਸਾਡੀ ਇਸ ਵੈੱਬਸਾਈਟ ਤੋਂ ਸਾਰੇ online preparation ਦੇ ਨੋਟਸ ਪ੍ਰਾਪਤ ਕਰ ਸਕਦੇ ਹੋ। Punjab Police Bharti 2021 ਦੇ ਵੀ ਸਾਰੇ ਨੋਟਸ ਮਿਲ ਜਾਣਗੇ। 

Punjab Police Sub Inspector - Punjab Police Bharti 2022
Punjab Police Sub Inspector - Punjab Police Bharti 2022

ਸੋ ਦੋਸਤੋ ਇਸ ਤੋਂ ਬਿਨਾਂ ਕੋਈ ਹੋਰ ਵੀ ਅੱਪਡੇਟ ਆਉਂਦੀ ਹੈ ਤਾਂ ਤੁਹਾਨੂੰ ਦੱਸ ਦਿੱਤੀ ਜਾਵੇਗੀ। ਤੁਹਾਨੂੰ ਇਹ ਜਾਣਕਾਰੀ ਕਿਸ ਤਰਾਂ ਦੀ ਲੱਗੀ ਜਰੂਰ ਦੱਸਿਓ ਜੀ। Punjab Police Sub Inspector Syllabus ਅਤੇ ਇਸਦੀ Punjab Police Recruitment 2022 for Female and Male ਦੀ ਤਿਆਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ Punjab Police Recruitment 2022 Notification PDF ਤੁਹਾਨੂੰ ਸਾਡੇ ਟੈਲੀਗਰਾਮ ਤੋਂ ਮਿਲ ਜਾਵੇਗੀ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Scroll Menu

Groups

WhatsApp Group Join Now
Telegram Group Join Now
Instagram Group Join Now

Bottom