Punjab Board 10th Class Result 2025 - How to Check
The Punjab School Education Board, will declare 10th class result 2025, on 16th May 2025 after 3:00pm. Students who appeared in 10th Class exam 2025, can check their results at the official website - pseb.ac.in
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ 16 ਮਈ 2025 ਨੂੰ ਦੁਪਹਿਰ 03:00 ਵਜੇ ਕੀਤਾ ਜਾਣਾ ਹੈ। ਇਸ ਸਾਲ ਪੇਪਰ ਦੇਣ ਵਾਲੇ ਵਿਦਿਆਰਥੀ ਆਪਣਾ ਨਤੀਜਾ ਦਿੱਤੇ ਗਏ ਸਮੇਂ ਦੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਦੇਖ ਸਕਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2024-25 ਦਾ ਦਸਵੀਂ ਜਮਾਤ ਦਾ ਸਾਲਾਨਾ ਨਤੀਜਾ ਕੱਲ ਮਿਤੀ 16 ਮਈ 2025 ਨੂੰ ਬਾਅਦ ਦੁਪਹਿਰ 2:30 ਵਜੇ ਐਲਾਨਿਆ ਜਾਵੇਗਾ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਜੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੁੱਚੇ ਨਤੀਜੇ ਦਾ ਲਿੰਕ ਤੁਰੰਤ ਐਕਟਿਵ ਕਰ ਦਿੱਤਾ ਜਾਵੇਗਾ ਅਤੇ ਪ੍ਰੀਖਿਆਰਥੀ ਉਸ ਦਿਨ ਹੀ ਆਪਣਾ ਨਤੀਜਾ ਦੇਖ ਸਕਦੇ ਹਨ।
The pass percentage of this year stands ___% overall.
ਇਸ ਵਾਰ ਦਾ ਨਤੀਜਾ ___% ਦਰਜ ਕੀਤਾ ਗਿਆ ਹੈ।
PSEB 12th Class Result 2025
THE RESULTS OF Matriculation EXAMINATIONS MARCH 2025 WILL BE AVAILABLE ON THE WEBSITE ON 16TH MAY 2025, AFTER 3:00PM.ਦਸਵੀਂ ਜਮਾਤ ਦਾ ਨਤੀਜਾ 16 ਮਈ 2025 ਦੁਪਹਿਰ 03 ਵਜੇ ਬੋਰਡ ਦੀ ਵੈਬਸਾਈਟ ਉੱਤੇ ਜਾਰੀ ਕਰ ਦਿੱਤਾ ਜਾਵੇਗਾ ਜਿਸ ਨੂੰ ਸਾਰੇ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਪ੍ਰਾਪਤ ਕਰ ਸਕਣਗੇ।
ਹੋਰ ਮਹੱਤਵਪੂਰਨ ਪ੍ਰਸ਼ਨ ਪੜ੍ਹੋ -
ਦਸਵੀਂ ਜਮਾਤ ਦਾ ਨਤੀਜਾ 16 ਮਈ ਨੂੰ ਜਾਰੀ ਕਰ ਦਿੱਤਾ ਜਾਵੇਗਾ।
Post a Comment
0 Comments